1950 ਤੋਂ ਬਾਅਦ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਵਾਲੇ ਚੋਟੀ ਦੇ 10 ਦੇਸ਼


2023/11/18 23:06:22 IST

1. ਇੰਡੋਨੇਸ਼ੀਆ

    1950 ਤੋਂ ਬਾਅਦ ਸੱਭ ਤੋਂ ਜਿਆਦਾ 58 ਸਰਗਰਮ ਜਵਾਲਾਮੁਖੀ ਇੰਡੋਨੇਸ਼ੀਆ ਵਿੱਚ ਮੌਜੂਦ ਹਨ।

2. ਜਪਾਨ

    1950 ਤੋਂ ਬਾਅਦ 44 ਸਰਗਰਮ ਜਵਾਲਾਮੁਖੀ ਜਪਾਨ ਵਿੱਚ ਮੌਜੂਦ ਹਨ।

3. ਯੂ.ਐਸ

    1950 ਤੋਂ ਬਾਅਦ ਹੁਣ ਤੱਕ 42 ਸਰਗਰਮ ਜਵਾਲਾਮੁਖੀ ਯੂ.ਐਸ ਵਿੱਚ ਮਿਲਣਗੇ।

4. ਰਸ਼ੀਆ

    1950 ਤੋਂ ਬਾਅਦ ਰਸ਼ੀਆ ਵਿੱਚ ਇਸ ਸਮੇਂ 33 ਸਰਗਰਮ ਜਵਾਲਾਮੁਖੀ ਮੌਜੂਦ ਹਨ।

5. ਚਿੱਲੀ

    1950 ਤੋਂ ਬਾਅਦ ਚਿੱਲੀ ਵਿੱਚ 19 ਸਰਗਰਮ ਜਵਾਲਾਮੁਖੀ ਮਿਲ ਜਾਣਗੇ।

6. ਪਾਪੂਆ ਨਿਊ ਗੁਨਿਆ

    1950 ਤੋਂ ਬਾਅਦ ਇਥੇ ਸਰਗਰਮ ਜਵਾਲਾਮੁਖੀ ਦੀ ਸੰਖਿਆ 15 ਦੇ ਕਰੀਬ ਹੈ।

7. ਇਕੋਵਾਡੋਰ

    1950 ਤੋਂ 12 ਸਰਗਰਮ ਜਵਾਲਾਮੁਖੀ ਇਸ ਜ਼ਮੀਨ ਤੇ ਪਾਏ ਜਾਦੇ ਹਨ।

8. ਟੋਂਗ

    1950 ਤੋਂ ਬਾਅਦ 10 ਸਰਗਰਮ ਜਵਾਲਾਮੁਖੀ ਟੋਂਗ ਦੀ ਧਰਤੀ ਤੇ ਮੌਜੂਦ ਹਨ।

9. ਫਰਾਂਸ

    1950 ਤੋਂ ਸਰਗਰਮ 9 ਸਰਗਰਮ ਜਵਾਲਾਮੁਖੀ ਫਰਾਂਸ ਵਿੱਚ ਮੌਜੂਦ ਹਨ।

10. ਆਈਸਲੈਂਡ

    1950 ਤੋਂ 9 ਸਰਗਰਮ ਜਵਾਲਾਮੁਖੀ ਦੀ ਗਿਣਤੀ ਆਈਸਲੈਂਡ ਵਿੱਚ ਪਾਈ ਜਾਦੀ ਹੈ।

View More Web Stories