ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਪਰਫਿਊਮ, ਕੀਮਤ ਜਾਣ ਹੋ ਜਾਓਗੇ ਹੈਰਾਨ


2024/01/05 13:45:52 IST

ਚੰਗਾ ਪਰਫਿਊਮ

    ਚੰਗਾ ਪਰਫਿਊਮ ਖਰੀਦਦੇ ਸਮੇਂ ਤੁਹਾਨੂੰ ਇਸਦੀ ਮਹਿਕ ਦੇ ਨਾਲ-ਨਾਲ ਕੀਮਤ ਦੀ ਵੀ ਜਾਂਚ ਕਰਨੀ ਚਾਹੀਦੀ ਹੈ।

ਸਭ ਤੋਂ ਮਹਿੰਗੇ ਪਰਫਿਊਮ

    ਬਜ਼ਾਰ ਵਿੱਚ ਕਈ ਅਜਿਹੇ ਪਰਫਿਊਮ ਹਨ ਜੋ ਬਹੁਤ ਮਹਿੰਗੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਸਭ ਤੋਂ ਮਹਿੰਗੇ ਪਰਫਿਊਮ ਕਿਹੜੇ ਹਨ ਅਤੇ ਉਨ੍ਹਾਂ ਦੀ ਕੀਮਤ ਕੀ ਹੈ।

ਆਓ ਜਾਣੀਏ

    ਅਸੀਂ ਤੁਹਾਨੂੰ ਉਨ੍ਹਾਂ ਪਰਫਿਊਮਾਂ ਬਾਰੇ ਦੱਸਦੇ ਹਾਂ ਜੋ ਸਭ ਤੋਂ ਮਹਿੰਗੇ ਹਨ।

ਸੁਮੁਖ ਪਰਫਿਊਮ

    ਇਹ ਪਰਫਿਊਮ ਦੁਬਈ ਚ ਉਪਲੱਬਧ ਹੈ ਅਤੇ ਇਸ ਦੀ ਕੀਮਤ ਕਰੀਬ 10 ਕਰੋੜ ਰੁਪਏ ਹੈ ਅਤੇ ਇਸ ਪਰਫਿਊਮ ਦੀ ਬੋਤਲ ਤੇ ਸਭ ਤੋਂ ਜ਼ਿਆਦਾ ਹੀਰੇ ਲੱਗੇ ਹੋਏ ਹਨ।

ਕਲਾਈਵ ਕ੍ਰਿਸ਼ਚੀਅਨ

    ਇਸ ਪਰਫਿਊਮ ਦੀ ਕੀਮਤ 1.6 ਲੱਖ ਰੁਪਏ ਹੈ। ਇਸ ਪਰਫਿਊਮ ਦੀ ਬੋਤਲ ਦਿੱਖ ਚ ਬਹੁਤ ਖਾਸ ਹੈ ਅਤੇ ਦੇਖਣ ਚ ਬਹੁਤ ਖੂਬਸੂਰਤ ਹੈ।

ਕਲਾਈਵ ਕ੍ਰਿਸ਼ਚੀਅਨ ਇੰਪੀਰੀਅਲ ਮੈਜੇਸਟੀ

    ਇਹ ਰੋਜ਼ਾ ਡੋਵ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ ਅਤੇ ਇੱਕ ਬਰਰੈਟ ਕ੍ਰਿਸਟਲ ਬੋਤਲ ਵਿੱਚ ਪੈਕ ਕੀਤਾ ਗਿਆ ਹੈ। ਇਸ ਦੀ ਕੀਮਤ 9.8 ਲੱਖ ਰੁਪਏ ਹੈ।

ਬਕਰੈਟ ਲੇਸ ਲਾਰਮੇਸ

    ਇਹ ਪਰਫਿਊਮ ਮਸ਼ਹੂਰ ਕੰਪਨੀ ਬਕਰੈਟ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਸ ਦੀ ਕੀਮਤ 5.2 ਲੱਖ ਰੁਪਏ ਹੈ।

ਸ਼ਨੈਲ ਗ੍ਰੈਂਡ ਐਬਸਟਰੈਕਟ

    ਇਹ ਪਰਫਿਊਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਬ੍ਰਾਂਡ ਸ਼ਨੈਲ ਦਾ ਪਰਫਿਊਮ ਹੈ ਅਤੇ ਇਸ ਦੀ ਕੀਮਤ 3.8 ਲੱਖ ਰੁਪਏ ਹੈ। ਇਹ ਪਰਫਿਊਮ ਸਾਲ 1921 ਵਿੱਚ ਸ਼ਨੈਲ ਕੰਪਨੀ ਨੇ ਬਣਾਇਆ ਸੀ।

View More Web Stories