ਇਹ ਹਨ ਦੁਨੀਆਂ ਦੇ ਸਭ ਤੋਂ ਵੱਡੇ ਜੰਗਲ


2024/01/11 16:19:05 IST

Taiga Forest

    ਤਾਈਗਾ ਜੰਗਲ ਦੁਨੀਆ ਦੇ ਸਭ ਤੋਂ ਵੱਡੇ ਜੰਗਲਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਜੰਗਲ ਦਾ ਕੁੱਲ ਖੇਤਰਫਲ 1 ਕਰੋੜ 70 ਲੱਖ ਵਰਗ ਕਿਲੋਮੀਟਰ ਤੋਂ ਵੱਧ ਹੈ।

Amazon Rainforest

    ਦੁਨੀਆ ਦਾ ਦੂਜਾ ਸਭ ਤੋਂ ਵੱਡਾ ਜੰਗਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ, ਜਿਸਦਾ ਨਾਮ ਐਮਾਜ਼ਾਨ ਜੰਗਲ ਹੈ। ਇਸ ਜੰਗਲ ਦਾ ਕੁੱਲ ਖੇਤਰਫਲ 7 ਲੱਖ ਵਰਗ ਕਿਲੋਮੀਟਰ ਹੈ।

Congo Rainforest

    ਕਾਂਗੋ ਦੁਨੀਆ ਦੇ ਸਭ ਤੋਂ ਵੱਡੇ ਜੰਗਲਾਂ ਦੀ ਸੂਚੀ ਵਿੱਚ ਤੀਜੇ ਸਥਾਨ ਤੇ ਹੈ। ਕਾਂਗੋ ਜੰਗਲ ਸਭ ਤੋਂ ਸੰਘਣੇ ਅਤੇ ਖਤਰਨਾਕ ਜੰਗਲਾਂ ਵਿੱਚੋਂ ਇੱਕ ਹੈ ਜੋ 3.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

Temperate Rainforest

    ਵਿਸ਼ਵ ਦਾ temperate Rainforest ਦੱਖਣੀ ਅਮਰੀਕਾ ਵਿੱਚ ਸਥਿਤ ਹੈ। ਇੱਥੇ ਸਾਰਾ ਸਾਲ ਲਗਾਤਾਰ ਮੀਂਹ ਪੈਂਦਾ ਹੈ। ਇਸ ਜੰਗਲ ਦਾ ਖੇਤਰਫਲ ਲਗਭਗ 2 ਲੱਖ 48000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

Tongass Forest

    ਦੁਨੀਆ ਦੇ ਸਭ ਤੋਂ ਵੱਡੇ ਜੰਗਲਾਂ ਵਿੱਚ ਪੰਜਵੇਂ ਸਥਾਨ ਤੇ ਹੈ। ਇਹ ਜੰਗਲ ਉੱਤਰੀ ਅਮਰੀਕਾ ਦੇ ਅਲਾਸਕਾ ਵਿੱਚ ਫੈਲਿਆ ਹੋਇਆ ਹੈ। ਇਸ ਜੰਗਲ ਦਾ ਕੁੱਲ ਖੇਤਰਫਲ ਲਗਭਗ 68,000 ਵਰਗ ਕਿਲੋਮੀਟਰ ਹੈ।

Sunderban Forest

    ਸੁੰਦਰਬਨ ਦਾ ਜੰਗਲ ਏਸ਼ੀਆ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿੱਚ ਫੈਲਿਆ ਹੋਇਆ ਹੈ। ਇਹ ਜੰਗਲ ਲਗਭਗ 10,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

Tropical Rainforest

    ਟੌਪੀਕਲ ਰੇਨ ਫੋਰੈਸਟ ਏਸ਼ੀਆ ਦੇ ਦੱਖਣੀ ਚੀਨ ਵਿੱਚ ਫੈਲਿਆ ਹੋਇਆ ਹੈ, ਜੋ ਕਿ ਚੀਨ ਦਾ ਸਭ ਤੋਂ ਮਹੱਤਵਪੂਰਨ ਜੰਗਲ ਹੈ। ਇਹ ਜੰਗਲ 2402 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

View More Web Stories