ਕਰੋੜਾਂ-ਅਰਬਾਂ ਦੀ ਤਨਖਾਹ ਲੈਣ ਵਾਲੇ 5 ਭਾਰਤੀ


2023/12/04 10:11:21 IST

ਕਰੀਅਰ ਨੂੰ ਲੈ ਕੇ ਨੌਜਵਾਨ ਚਿੰਤਤ

    ਜ਼ਿਆਦਾਤਰ ਨੌਜਵਾਨ ਆਪਣੇ ਕਰੀਅਰ ਨੂੰ ਲੈ ਕੇ ਚਿੰਤਤ ਹਨ। 10ਵੀਂ-12ਵੀਂ ਤੋਂ ਅਸੀਂ ਚੰਗੀ ਨੌਕਰੀ ਅਤੇ ਪੈਕੇਜ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ।

ਸਭ ਤੋਂ ਵੱਧ ਤਨਖਾਹ ਲੈ ਰਹੇ

    5 ਭਾਰਤੀ ਅਜਿਹੇ ਹਨ, ਜੋ ਪੜ੍ਹਾਈ ਲਈ ਵਿਦੇਸ਼ ਗਏ ਤੇ ਅਮਰੀਕਾ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਭਾਰਤੀ ਬਣ ਚੁੱਕੇ ਹਨ।

ਕਮਾਨ ਭਾਰਤੀਆਂ ਦੇ ਹੱਥਾਂ

    ਪਰ ਦਿਲਚਸਪ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਦੁਨੀਆ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥਾਂ ਵਿੱਚ ਹੈ।

23 ਕਰੋੜ ਡਾਲਰ ਤੱਕ ਤਨਖਾਹ

    ਮਾਈਕ੍ਰੋਸਾਫਟ, ਅਲਫਾਬੇਟ,ਅਡੋਬ ਚ ਚੋਟੀ ਦੇ ਅਹੁਦਿਆਂ ਤੇ ਕਾਬਜ਼ ਭਾਰਤੀਆਂ ਦੀ ਤਨਖਾਹ 5 ਕਰੋੜ ਤੋਂ 23 ਕਰੋੜ ਡਾਲਰ ਤੱਕ ਹੈ।

ਸੁੰਦਰ ਪਿਚਾਈ

    ਭਾਰਤ ਦੇ ਸੁੰਦਰ ਪਿਚਾਈ ਅਲਫਾਬੇਟ ਅਤੇ ਇਸਦੀ ਦੂਜੀ ਕੰਪਨੀ ਗੂਗਲ ਦੇ ਸੀਈਓ ਹਨ। ਉਸ ਦੀ ਸਾਲਾਨਾ ਤਨਖਾਹ 226 ਮਿਲੀਅਨ ਡਾਲਰ ਹੈ।

ਸੱਤਿਆ ਨਡੇਲਾ

    ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਹਨ। ਵੱਖ-ਵੱਖ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਤਨਖਾਹ 4.99 ਕਰੋੜ ਡਾਲਰ ਹੈ।

ਜੈ ਚੌਧਰੀ

    Zscaler ਦੇ CEO ਜੈ ਚੌਧਰੀ ਦੀ ਸਾਲਾਨਾ ਤਨਖਾਹ 4.16 ਕਰੋੜ ਡਾਲਰ ਹੈ। ਜੈ ਚੌਧਰੀ ਨੇ ਹਿਮਾਚਲ ਦੇ ਛੋਟੇ ਜਹੇ ਜ਼ਿਲੇ ਤੋਂ ਹਨ।

ਅਨਿਰੁਧ ਦੇਵਗਨ

    ਦਿੱਲੀ ਵਿੱਚ ਜਨਮੇ ਅਨਿਰੁਧ ਦੇਵਗਨ ਕੈਡੈਂਸ ਡਿਜ਼ਾਈਨ ਸਿਸਟਮ ਦੇ ਸੀ.ਈ.ਓ.ਦੀ ਸਾਲਾਨਾ ਤਨਖਾਹ 3.22 ਕਰੋੜ ਡਾਲਰ ਹੈ।

ਸ਼ਾਂਤਨੂ ਨਰਾਇਣ

    Adobe ਦੇ CEO ਸ਼ਾਂਤਨੂ ਨਰਾਇਣ 2001 ਤੋਂ 2005 ਤੱਕ ਵਰਲਡਵਾਈਡ ਪ੍ਰੋਡਕਟਸ ਦੇ ਕਾਰਜਕਾਰੀ ਉਪ ਪ੍ਰਧਾਨ ਦੇ ਅਹੁਦੇ ਤੇ ਰਹੇ।

View More Web Stories