ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼, ਜਾਣੋ ਭਾਰਤ ਦੀ ਤਾਕਤ


2024/01/18 23:09:19 IST

ਅਮਰੀਕੀ ਫੌਜ

    ਗਲੋਬਲ ਫਾਇਰਪਾਵਰ ਨੇ ਅਮਰੀਕੀ ਫੌਜ ਨੂੰ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ ਦੀ ਰੈਂਕਿੰਗ ਵਿੱਚ ਪਹਿਲਾ ਸਥਾਨ ਦਿੱਤਾ ਹੈ।

ਰੂਸੀ ਫੌਜ

    ਅਮਰੀਕਾ ਤੋਂ ਬਾਅਦ ਰੂਸ ਦੀ ਫੌਜ ਨੂੰ ਇਸ ਸੂਚੀ ਚ ਜਗ੍ਹਾ ਮਿਲੀ ਹੈ। ਰੈਂਕਿੰਗ ਵਿੱਚ ਰੂਸ ਦੂਜੇ ਸਥਾਨ ਤੇ ਹੈ।

ਚੀਨ ਦੀ ਫੌਜ

    ਰੂਸ ਤੋਂ ਬਾਅਦ ਗਲੋਬਲ ਫਾਇਰਪਾਵਰ ਨੇ ਚੀਨ ਨੂੰ ਤੀਜੀ ਰੈਂਕਿੰਗ ਦਿੱਤੀ ਹੈ।

ਭਾਰਤੀ ਫੌਜ

    ਭਾਰਤ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਚ ਚੌਥੇ ਨੰਬਰ ਤੇ ਹੈ।

ਦੱਖਣੀ ਕੋਰੀਆ ਦੀ ਫੌਜੀ ਸਮਰੱਥਾ

    ਭਾਰਤ ਤੋਂ ਬਾਅਦ ਦੱਖਣੀ ਕੋਰੀਆ ਦੀ ਫੌਜ ਗਲੋਬਲ ਫਾਇਰਪਾਵਰ ਦੁਆਰਾ 5ਵੇਂ ਸਥਾਨ ਤੇ ਹੈ।

ਯੂਕੇ ਦੀ ਫੌਜ

    ਗਲੋਬਲ ਫਾਇਰਪਾਵਰ ਦੀ ਰੈਂਕਿੰਗ ਵਿੱਚ ਯੂਕੇ ਦੀ ਫੌਜੀ ਸਮਰੱਥਾ ਨੂੰ ਛੇਵਾਂ ਸਥਾਨ ਦਿੱਤਾ ਗਿਆ ਹੈ।

ਜਪਾਨ ਦੀ ਫੌਜ

    ਬ੍ਰਿਟੇਨ ਦੀ ਫੌਜ ਤੋਂ ਬਾਅਦ ਜਾਪਾਨ ਰੈਂਕਿੰਗ ਚ ਸੱਤਵੇਂ ਨੰਬਰ ਤੇ ਆਉਂਦਾ ਹੈ।

ਤੁਰਕੀ ਦੀ ਫੌਜ

    ਜਾਪਾਨ ਤੋਂ ਬਾਅਦ ਤੁਰਕੀ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਤੁਰਕੀ ਨੂੰ ਰੈਂਕਿੰਗ ਵਿੱਚ 8ਵਾਂ ਸਥਾਨ ਮਿਲਿਆ ਹੈ।

ਪਾਕਿਸਤਾਨ ਵੀ ਹੈ ਸ਼ਾਮਲ

    ਪਾਕਿਸਤਾਨ ਦੁਨੀਆ ਦੀਆਂ ਸ਼ਕਤੀਸ਼ਾਲੀ ਸੈਨਾਵਾਂ ਦੀ ਸੂਚੀ ਵਿੱਚ 9ਵੇਂ ਨੰਬਰ ਤੇ ਹੈ।

ਇਟਲੀ ਦੀ ਫੌਜੀ ਤਾਕਤ

    ਗਲੋਬਲ ਫਾਇਰਪਾਵਰ ਨੇ ਸ਼ਕਤੀਸ਼ਾਲੀ ਫ਼ੌਜਾਂ ਦੀ ਰੈਂਕਿੰਗ ਵਿੱਚ ਇਟਲੀ ਨੂੰ 10ਵਾਂ ਸਥਾਨ ਦਿੱਤਾ ਹੈ।

View More Web Stories