ਦਾਊਦ ਦੀ ਜਿੰਦਗੀ ਨਾਲ ਜੁੜੇ ਕੁਝ ਤੱਥ


2023/12/18 12:05:04 IST

ਜਨਮ

    ਦਾਊਦ ਇਬਰਾਹਿਮ ਦਾ ਜਨਮ 27 ਦਸੰਬਰ 1955 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਹੋਇਆ ਸੀ।

ਬਚਪਨ ਤੋਂ ਹੀ ਅਪਰਾਧ ਦਾ ਸਾਥ

    ਆਪਣੇ ਸ਼ੌਕ ਅਤੇ ਭੈੜੀਆਂ ਆਦਤਾਂ ਲਈ ਦਾਊਦ ਨੇ ਬਚਪਨ ਵਿੱਚ ਹੀ ਨਸ਼ੇ ਦੀ ਸਪਲਾਈ, ਚੋਰੀ, ਡਕੈਤੀ, ਲੁੱਟ-ਖੋਹ ਆਦਿ ਸ਼ੁਰੂ ਕਰ ਦਿੱਤੇ ਸਨ।

ਪੁਲਿਸ ਵਿੱਚ ਸਨ ਪਿਤਾ

    ਦਾਊਦ ਦਾ ਪਿਤਾ ਪੁਲਿਸ ਚ ਸੀ ਪਰ ਬੇਟੇ ਨੇ ਪੈਸੇ ਕਮਾਉਣ ਲਈ ਸ਼ਾਰਟਕੱਟ ਚੁਣਿਆ ਅਤੇ ਉਸੇ ਰਸਤੇ ਤੇ ਚੱਲ ਕੇ ਉਹ ਭਾਰਤ ਦਾ ਸਭ ਤੋਂ ਵੱਡਾ ਅਪਰਾਧੀ ਬਣ ਗਿਆ।

ਕਦੀ ਸੀ ਰੋਟੀ ਦਾ ਮੁਹਤਾਜ

    ਦਾਊਦ, ਜੋ ਅੱਜ ਪੈਸੇ ਦੇ ਬਲਬੂਤੇ ਦੁਨੀਆ ਤੇ ਹਾਵੀ ਹੈ, ਉਹ ਕਿਸੇ ਸਮੇਂ ਰੋਟੀ ਦਾ ਵੀ ਮੁਹਜਾਤ ਸੀ।

ਅਪਰਾਧ ਦੀ ਸ਼ੁਰੂਆਤ

    ਦਾਊਦ ਨੇ ਆਪਣੇ ਅਪਰਾਧ ਦੀ ਸ਼ੁਰੂਆਤ ਕਰੀਮ ਲਾਲਾ ਦੇ ਗੈਂਗ ਨਾਲ ਕੀਤੀ ਸੀ, ਜੋ ਉਸ ਸਮੇਂ ਮੁੰਬਈ ਦਾ ਮਸ਼ਹੂਰ ਅਪਰਾਧੀ ਸੀ।

1980 ‘ਚ ਤੇਜੀ ਨਾਲ ਉਭਰਿਆ

    1980 ਦੇ ਦਹਾਕੇ ਵਿੱਚ, ਦਾਊਦ ਦਾ ਨਾਮ ਮੁੰਬਈ ਅਪਰਾਧ ਜਗਤ ਵਿੱਚ ਤੇਜ਼ੀ ਨਾਲ ਉਭਰਿਆ ਅਤੇ ਉਸਦੀ ਪਹੁੰਚ ਬਾਲੀਵੁੱਡ ਤੋਂ ਫਿਲਮ ਉਦਯੋਗ ਤੋਂ ਸੱਟੇਬਾਜ਼ੀ ਦੀ ਦੁਨੀਆ ਤੱਕ ਫੈਲ ਗਈ।

ਇੰਝ ਬਣਿਆ ਡਿਫਾਲਟਰ

    ਦਾਊਦ ਇਬਰਾਹਿਮ ਪਾਕਿਸਤਾਨ ਸੈਂਟਰਲ ਬੈਂਕ ਵੱਲੋਂ ਡਾਲਰਾਂ ਵਿੱਚ ਦਿੱਤੇ ਗਏ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕਿਆ, ਜਿਸ ਕਾਰਨ ਬੈਂਕ ਨੇ ਉਸ ਦਾ ਨਾਂ ਡਿਫਾਲਟਰਾਂ ਦੀ ਸੂਚੀ ਵਿੱਚ ਪਾ ਦਿੱਤਾ।

ਦਿਲਚਸਪ ਤੱਥ

    ਦਾਊਦ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ ਜਦੋਂ ਭਾਰਤ ਕ੍ਰਿਕਟ ਮੈਚ ਵਿੱਚ ਹਾਰਦਾ ਸੀ ਤਾਂ ਉਹ ਰੋਇਆ ਕਰਦਾ ਸੀ।

View More Web Stories