ਇਸ ਦੇਸ਼ 'ਚ ਸੋਨੇ ਤੋਂ ਵੀ ਮਹਿੰਗਾ ਹੋਵੇਗਾ ਪੈਟਰੋਲ
ਪੈਟਰੋਲ ਦੀਆਂ ਕੀਮਤਾਂ ਆਸਮਾਨ ਤੇ
ਇਸ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲਾਤ ਇਹ ਹਨ ਕਿ ਇੱਥੇ ਮਿਲਣ ਵਾਲਾ ਪੈਟਰੋਲ 500 ਫੀਸਦੀ ਮਹਿੰਗਾ ਹੋ ਗਿਆ ਹੈ।
ਕਿਊਬਾ
ਇਸ ਦੇਸ਼ ਦਾ ਨਾਮ ਹੈ ਕਿਊਬਾ ਇੱਥੇ ਪੈਟਰੋ ਤੇਲ ਦੀਆਂ ਕੀਮਤਾਂ ਸਿਖਰਾਂ ਤੇ ਪਹੁੰਚਣ ਵਾਲੀਆਂ ਹਨ।
5 ਗੁਣਾ ਵਾਧਾ
ਇਸ ਦੇਸ਼ ਚ ਈਂਧਨ ਦੀਆਂ ਕੀਮਤਾਂ 5 ਗੁਣਾ ਵੱਧਣ ਜਾ ਰਹੀਆਂ ਹਨ।
ਕਿਊਬਾ ਸਰਕਾਰ ਦਾ ਐਲਾਨ
ਕਿਊਬਾ ਸਰਕਾਰ ਨੇ ਇਹ ਐਲਾਨ ਕੀਤਾ ਹੈ। ਫਰਵਰੀ 2024 ਤੋਂ ਈਂਧਨ ਦੀਆਂ ਕੀਮਤਾਂ ਵਧਣਗੀਆਂ।
1 ਲੀਟਰ ਪੈਟਰੋਲ
ਕਿਊਬਾ ਦੇ ਲੋਕਾਂ ਨੂੰ। ਫਿਲਹਾਲ ਇਕ ਲੀਟਰ ਪੈਟਰੋਲ ਖਰੀਦਣ ਲਈ 30 ਪੇਸੋ ਦਾ ਭੁਗਤਾਨ ਕਰਨਾ ਪੈਂਦਾ ਹੈ।
ਫਰਵਰੀ ਤੋਂ ਕੀਮਤਾਂ ਵਧਣਗੀਆਂ
ਸਰਕਾਰ ਨੇ ਐਲਾਨ ਕੀਤਾ ਹੈ ਕਿ ਫਰਵਰੀ 2024 ਤੋਂ ਇਹ ਕੀਮਤ ਵਧ ਕੇ 156 ਪੇਸੋ ਹੋ ਜਾਵੇਗੀ।
1 ਲੀਟਰ ਦੀ ਕੀਮਤ
ਇਸ ਤੋਂ ਇਲਾਵਾ 25 ਪੇਸੋ ਦੀ ਬਜਾਏ ਹੁਣ ਤੁਹਾਨੂੰ ਇੱਕ ਲੀਟਰ ਪੈਟਰੋਲ ਲਈ 132 ਪੇਸੋ ਦੇਣੇ ਪੈਣਗੇ।
View More Web Stories