ਇਹਨਾਂ ਦੇਸ਼ਾਂ ਦੇ ਲੋਕ ਆਪਣੀ ਸਰਕਾਰ 'ਤੇ ਸਭ ਤੋਂ ਵੱਧ ਕਰਦੇ ਹਨ ਭਰੋਸਾ


2024/01/24 21:52:14 IST

ਸਰਕਾਰ ਦਾ ਵਿਸ਼ਵਾਸ਼

    ਕੋਈ ਵੀ ਦੇਸ਼ ਠੀਕ ਤਰੀਕੇ ਨਾਲ ਉਦੋਂ ਹੀ ਚੱਲਦਾ ਹੈ ਜਦੋਂ ਉੱਥੋਂ ਦੇ ਲੋਕ ਆਪਣੀ ਸਰਕਾਰ ਉਪਰ ਭਰੋਸਾ ਕਰਨ।

28 ਦੇਸ਼ਾਂ ਦਾ ਸਰਵੇ

    ਸਭ ਤੋਂ ਵੱਧ ਭਰੋਸੇ ਨੂੰ ਲੈ ਕੇ ਏਡਲਮੈਨ ਟਰੱਸਟ ਬੈਰੋਮੀਟਰ ਨੇ 28 ਦੇਸ਼ਾਂ ਦਾ ਸਰਵੇ ਕਰਕੇ ਇੱਕ ਰਿਪੋਰਟ ਜਨਤਕ ਕੀਤੀ ਹੈ। ਇਸ ਵਿੱਚ ਭਾਰਤ ਵੀ ਸ਼ਾਮਿਲ ਰਿਹਾ।

ਸਾਊਦੀ ਅਰਬ - ਚੀਨ

    ਇਸ ਰਿਪੋਰਟ ਦੇ ਅਨੁਸਾਰ ਸਾਊਦੀ ਅਰਬ ਤੇ ਚੀਨ ਦੇ ਲੋਕ ਆਪਣੀ ਸਰਕਾਰ ਉਪਰ ਸਭ ਤੋਂ ਵੱਧ ਭਰੋਸਾ ਕਰਦੇ ਹਨ।

ਬ੍ਰਿਟੇਨ ਦਾ 13ਵਾਂ ਨੰਬਰ

    ਰਿਪੋਰਟ ਦੇ ਅਨੁਸਾਰ ਬ੍ਰਿਟੇਨ ਦੇ ਲੋਕਾਂ ਦਾ ਆਪਣੀ ਸਰਕਾਰ ਤੋਂ ਭਰੋਸਾ ਡਿੱਗਿਆ ਹੈ। ਉਹ ਇਸ ਸੂਚੀ ਚ 13ਵੇਂ ਸਥਾਨ ਤੇ ਹੈ।

ਅਮਰੀਕਾ

    ਸਰਕਾਰ ਉਪਰ ਭਰੋਸੇ ਦੇ ਮਾਮਲੇ ਚ ਅਮਰੀਕਾ ਵੀ ਪਹਿਲੇ 10 ਚ ਨਹੀਂ ਹੈ। ਉਸਦਾ ਨੰਬਰ 11ਵਾਂ ਹੈ।

ਮਲੇਸ਼ੀਆ

    ਮਲੇਸ਼ੀਆ ਇੱਕ ਅਜਿਹਾ ਦੇਸ਼ ਹੈ ਜਿੱਥੋਂ ਦੇ ਲੋਕਾਂ ਦਾ ਆਪਣੀ ਸਰਕਾਰ ਉਪਰ ਭਰੋਸਾ ਵਧਿਆ ਹੈ।

ਮੋਦੀ ਮੈਜਿਕ

    ਰਿਪੋਰਟ ਮੁਤਾਬਕ ਭਾਰਤ ਦੇ ਲੋਕ ਜਿੰਨਾ ਭਰੋਸਾ 2022 ਚ ਸਰਕਾਰ ਉਪਰ ਕਰਦੇ ਸੀ, ਉਨਾ ਹੀ ਅੱਜ ਕਰਦੇ ਹਨ।

View More Web Stories