ਆਓ ਜਾਣੀਏ ਦੁਨੀਆਂ ਦੇ ਸਭ ਤੋਂ ਪੁਰਾਣੇ ਦੇਸ਼ਾਂ ਬਾਰੇ


2024/01/08 15:09:07 IST

ਸਮੀਖਿਆ ਦੀ ਸੂਚੀ

    ਹਾਲ ਹੀ ਵਿੱਚ ਵਿਸ਼ਵ ਆਬਾਦੀ ਸਮੀਖਿਆ ਦੀ ਸੂਚੀ ਜਾਰੀ ਕੀਤੀ ਗਈ ਹੈ।

ਭਾਰਤ 7ਵੇਂ ਨੰਬਰ 'ਤੇ

    ਸੂਚੀ ਵਿੱਚ ਸਭ ਤੋਂ ਪੁਰਾਣੇ ਦੇਸ਼ਾਂ ਵਿੱਚ ਭਾਰਤ 7ਵੇਂ ਨੰਬਰ ਤੇ ਹੈ।

ਭਾਰਤ 7ਵੇਂ ਨੰਬਰ 'ਤੇ

    ਸੂਚੀ ਵਿੱਚ ਸਭ ਤੋਂ ਪੁਰਾਣੇ ਦੇਸ਼ਾਂ ਵਿੱਚ ਭਾਰਤ 7ਵੇਂ ਨੰਬਰ ਤੇ ਹੈ।

ਭਾਰਤ ਤੋਂ ਪਹਿਲਾਂ 6 ਦੇਸ਼

    ਸਾਡਾ ਦੇਸ਼ ਭਾਰਤ 2000 ਬੀਸੀ ਪੂਰਵ ਹੌਂਦ ਵਿੱਚ ਆਇਆ। ਭਾਰਤ ਤੋਂ ਪਹਿਲਾਂ ਕੁੱਲ 6 ਦੇਸ਼ ਬਣੇ ਸਨ।

ਸਭ ਤੋਂ ਪੁਰਾਣਾ ਦੇਸ਼

    ਦੁਨੀਆ ਦਾ ਸਭ ਤੋਂ ਪੁਰਾਣਾ ਦੇਸ਼ ਈਰਾਨ ਹੈ, ਜੋ ਕਿ 3200 ਈਸਾ ਪੂਰਵ ਵਿੱਚ ਬਣਿਆ ਸੀ।

ਮਿਸਰ

    ਸੂਚੀ ਵਿਚ ਦੂਜੇ ਨੰਬਰ ਤੇ ਮਿਸਰ ਜੋ ਕਿ 3200 ਈਸਾ ਪੂਰਵ ਪੁਰਾਣਾ ਹੈ।

ਵੀਅਤਨਾਮ ਅਤੇ ਅਰਮੇਨੀਆ

    ਇਸ ਤੋਂ ਬਾਅਦ ਸੂਚੀ ਵਿੱਚ ਵੀਅਤਨਾਮ ਅਤੇ ਅਰਮੇਨੀਆ ਵਰਗੇ ਦੇਸ਼ ਵੀ ਸ਼ਾਮਲ ਹਨ।

ਉੱਤਰੀ ਕੋਰੀਆ

    2333 ਬੀਸੀ ਵਿੱਚ ਬਣਿਆ ਉੱਤਰੀ ਕੋਰੀਆ ਇਸ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ।

ਚੀਨ

    ਛੇਵੇਂ ਨੰਬਰ ਤੇ ਚੀਨ ਹੈ ਜਿਸ ਨੂੰ 2070 ਬੀਸੀ ਵਿੱਚ ਬਣਾਇਆ ਗਿਆ।

View More Web Stories