ਜਾਣੋ ਕਿਹੜੇ ਦੇਸ਼ਾਂ 'ਚ ਇੰਡੀਅਨ ਲਾਇਸੰਸ ਨਾਲ ਚਲਾ ਸਕਦੇ ਹੋ ਗੱਡੀ
ਅਮਰੀਕਾ
ਇੱਥੋਂ ਦੇ ਕਈ ਸੂਬੇ ਇੰਡੀਅਨ ਡਰਾਈਵਿੰਗ ਲਾਇਸੰਸ ਤੇ ਕਿਰਾਏ ਦੀ ਕਾਰ ਚਲਾਉਣ ਦੀ ਆਗਿਆ ਦਿੰਦੇ ਹਨ।
ਆਸਟ੍ਰੇਲੀਆ
ਦੱਖਣੀ ਆਸਟ੍ਰੇਲੀਆ, ਆਸਟ੍ਰੇਲੀਆ ਰਾਜਧਾਨੀ ਖੇਤਰ, ਉੱਤਰੀ ਖੇਤਰ ਸਮੇਤ ਕੁੱਝ ਹੋਰ ਇਲਾਕਿਆਂ ਚ 3 ਮਹੀਨਿਆਂ ਤੱਕ ਇੰਡੀਅਨ ਲਾਇਸੰਸ ਵੈਧ ਹੈ।
ਇੰਗਲੈਂਡ
ਇੱਥੇ ਇੱਕ ਸਾਲ ਤੱਕ ਭਾਰਤੀ ਲਾਇਸੰਸ ਨਾਲ ਗੱਡੀ ਚਲਾਈ ਜਾ ਸਕਦੀ ਹੈ।
ਕੈਨੇਡਾ
60 ਦਿਨਾਂ ਲਈ ਭਾਰਤੀ ਲਾਇਸੰਸ ਵੈਧ ਹੈ। ਇਸ ਮਗਰੋਂ ਗੱਡੀ ਚਲਾਉਣ ਲਈ ਕੈਨੇਡੀਅਨ ਡਰਾਈਵਿੰਗ ਲਾਇਸੰਸ ਲੈਣਾ ਪਵੇਗਾ।
ਨਿਊਜੀਲੈਂਡ
ਨਿਊਜੀਲੈਂਡ ਚ ਇੱਕ ਸਾਲ ਲਈ ਭਾਰਤੀ ਲਾਇਸੰਸ ਨਾਲ ਡਰਾਈਵਿੰਗ ਕੀਤੀ ਜਾ ਸਕਦੀ ਹੈ। ਨਿਯਮ ਇਹ ਹੈ ਕਿ ਘੱਟੋ ਘੱਟ ਉਮਰ 21 ਸਾਲ ਹੋਵੇ।
ਭੂਟਾਨ
ਇੱਥੇ ਭਾਰਤੀ ਨਾਗਰਿਕ ਆਪਣੇ ਦੇਸ਼ ਦੇ ਲਾਇਸੰਸ ਨਾਲ ਟੂ ਤੇ ਫੋਰ ਵਹੀਲਰ ਚਲਾ ਸਕਦੇ ਹਨ।
View More Web Stories