ਆਸਟ੍ਰੇਲੀਆ 'ਚ ਭੁੱਲ ਕੇ ਵੀ ਨਾ ਇਹ ਗਲਤੀਆਂ ਕਰ ਬੈਠਿਓ
50 ਕਿੱਲੋ ਆਲੂ
ਆਸਟ੍ਰੇਲੀਆ ਚ 50 ਕਿੱਲੋ ਆਲੂ ਸਟੋਰ ਕਰਨਾ ਜਾਂ ਲੈ ਕੇ ਜਾਣਾ ਅਪਰਾਧ ਹੈ। ਆਲੂ ਸਟੋਰੇਜ ਉਪਰ ਪਾਬੰਦੀ ਲਗਾਈ ਹੋਈ ਹੈ।
ਢਾਈ ਲੱਖ ਜੁਰਮਾਨਾ
ਜੇਕਰ ਆਲੂ ਸਟੋਰੇਜ ਫੜੀ ਗਈ ਜਾਂ ਆਲੂ ਲੈ ਕੇ ਜਾਂਦੇ ਕਾਬੂ ਕਰ ਲਏ ਗਏ ਤਾਂ ਢਾਈ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਗੰਦੀ ਕਾਰ
ਆਸਟ੍ਰੇਲੀਆ ਚ ਕਾਰ ਨੂੰ ਗੰਦੀ ਰੱਖਣਾ ਵੀ ਜ਼ੁਰਮ ਹੈ। ਇਸਦੇ ਲਈ ਵੀ ਬਹੁਤ ਸਖ਼ਤਾਈ ਕੀਤੀ ਹੋਈ ਹੈ।
1.20 ਲੱਖ ਜੁਰਮਾਨਾ
ਜੇਕਰ ਕਾਰ ਦੀ ਨੰਬਰ ਪਲੇਟ ਸਾਫ ਨਹੀਂ ਦਿਖਾਈ ਦੇਵੇਗੀ ਤਾਂ 1 ਲੱਖ 20 ਹਜ਼ਾਰ ਰੁਪਏ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।
ਕਬੂਤਰਾਂ ਨੂੰ ਦਾਣਾ
ਸਿਡਨੀ ਜਾਂ ਮੈਲਬੋਰਨ ਚ ਕਬੂਤਰਾਂ ਨੂੰ ਦਾਣਾ ਜਾਂ ਕੋਈ ਹੋਰ ਖਾਣ-ਪੀਣ ਵਾਲੀ ਚੀਜ਼ ਦੇਣ ਉਪਰ ਮੁਕੰਮਲ ਪਾਬੰਦੀ ਹੈ।
16 ਲੱਖ ਜੁਰਮਾਨਾ
ਕਬੂਤਰਾਂ ਨੂੰ ਦਾਣਾ ਪਾਉਣ ਦੇ ਇੱਕ ਕੇਸ ਵਿੱਚ ਔਰਤ ਨੂੰ 16 ਲੱਖ ਰੁਪਏ ਜੁਰਮਾਨਾ ਹੋ ਚੁੱਕਾ ਹੈ।
View More Web Stories