ਪਾਕਿਸਤਾਨ ਦੇ ਸਭ ਤੋਂ ਮਹਿੰਗੇ ਘਰ ਬਾਰੇ ਜਾਂਣਦੇ ਸੀ ਤੁਸੀ


2024/01/08 13:25:59 IST

ਮਹਿੰਗਾ ਇਲਾਕਾ

    ਪਾਕਿਸਤਾਨ ਦੇ ਇਸਲਾਮਾਬਾਦ ਦਾ ਗੁਲਮਰਗ ਇਲਾਕਾ ਬਹੁਤ ਮਹਿੰਗਾ ਮੰਨਿਆ ਜਾਂਦਾ ਹੈ।

ਆਲੀਸ਼ਾਨ ਹਵੇਲੀਆਂ

    ਇਹ ਇਲਾਕਾ ਆਲੀਸ਼ਾਨ ਵਿਲਾ ਅਤੇ ਹਵੇਲੀਆਂ ਲਈ ਵੀ ਜਾਣਿਆ ਜਾਂਦਾ ਹੈ।

ਵੱਡੀਆਂ ਸ਼ਖ਼ਸੀਅਤਾਂ

    ਪਾਕਿਸਤਾਨ ਦੀਆਂ ਵੱਡੀਆਂ ਸ਼ਖ਼ਸੀਅਤਾਂ ਇਸ ਇਲਾਕੇ ਵਿੱਚ ਹੀ ਰਹਿੰਦੀਆਂ ਹਨ।

ਰਾਇਲ ਪੈਲਸ

    ਇੱਥੇ 10 ਕਨਾਲ ਦੀ ਆਲੀਸ਼ਾਨ ਹਵੇਲੀ ਹੈ ਜਿਸਦਾ ਨਾਮ ਰਾਇਲ ਪੈਲਸ ਹਾਉਸ ਹੈ। ਜਿਸ ਨੂੰ ਪਾਕਿਸਤਾਨ ਦਾ ਸਭ ਤੋਂ ਮਹਿੰਗਾ ਘਰ ਮੰਨਿਆ ਜਾਂਦਾ ਹੈ।

ਕੀਮਤ

    ਇਸ ਘਰ ਦਾ ਨਾਂ ਸੈਂਪਲ ਪੈਲੇਸ ਹਾਊਸ ਹੈ ਅਤੇ ਇਸ ਦੀ ਕੀਮਤ 125 ਕਰੋੜ ਰੁਪਏ ਹੈ।

ਸਵਿਮਿੰਗ ਪੂਲ

    ਇਸ ਮਹਿਲ ਵਿੱਚ 10 ਬੈੱਡਰੂਮ,10 ਬਾਥਰੂਮ, ਬਗੀਚੇ, ਝਰਨੇ ਦੇ ਨਾਲ-ਨਾਲ ਸਵਿਮਿੰਗ ਪੂਲ ਹਨ।

ਲੌਂਜ ਏਰੀਆ

    ਇਸ ਤੋਂ ਇਲਾਵਾ ਇੱਥੇ ਜਿੰਮ, ਥੀਏਟਰ, ਲੌਂਜ ਏਰੀਆ ਅਤੇ ਇੱਕ ਵਿਸ਼ਾਲ ਗੈਰੇਜ ਹੈ।

View More Web Stories