ਹੀਰਿਆਂ ਦੀ ਵਰਖਾ ਵਾਲੇ ਗ੍ਰਹਿ, ਹਰ ਮਨੁੱਖ ਬਣ ਜਾਵੇਗਾ ਖਰਬਪਤੀ
ਧਰਤੀ 'ਤੇ ਜੀਵਨ
ਸਾਡੇ ਬ੍ਰਹਿਮੰਡ ਵਿੱਚ ਹਜ਼ਾਰਾਂ ਗ੍ਰਹਿ ਹਨ। ਅਸੀਂ ਇਨਸਾਨ ਧਰਤੀ ਤੇ ਹੀ ਰਹਿੰਦੇ ਹਾਂ
ਜੀਵਨ ਲਈ ਖੋਜ
ਵਿਗਿਆਨੀ ਹੋਰ ਥਾਵਾਂ ਤੇ ਜੀਵਨ ਦੀ ਖੋਜ ਲਈ ਸ਼ੋਧ ਕਰ ਰਹੇ ਹਨ।
ਹੀਰਿਆਂ ਦੀ ਬਾਰਿਸ਼
ਹਰ ਗ੍ਰਹਿ ਆਪਣੇ ਆਪ ਵਿੱਚ ਬਹੁਤ ਖਾਸ ਹੁੰਦਾ ਹੈ। ਦੋ ਗ੍ਰਹਿ ਹਨ ਜਿੱਥੇ ਹੀਰਿਆਂ ਦੀ ਵਰਖਾ ਹੁੰਦੀ ਹੈ।
ਪਾਣੀ ਦੀ ਬਜਾਏ ਹੀਰੇ ਡਿੱਗਦੇ ਹਨ
ਜਿਵੇਂ ਧਰਤੀ ਤੇ ਬੱਦਲ ਵਰਖਾ ਕਰਦੇ ਹਨ, ਪਾਣੀ ਡਿੱਗਦਾ ਹੈ, ਜਦੋਂ ਉਨ੍ਹਾਂ ਦੋ ਗ੍ਰਹਿਆਂ ਤੇ ਮੀਂਹ ਪੈਂਦਾ ਹੈ ਤਾਂ ਹੀਰੇ ਡਿੱਗਦੇ ਹਨ।
ਰੇਨਸ ਅਤੇ ਨੈਪਚਿਊਨ
ਇਨ੍ਹਾਂ ਦੋ ਗ੍ਰਹਿਆਂ ਦੇ ਨਾਂ ਯੂਰੇਨਸ ਅਤੇ ਨੈਪਚਿਊਨ ਹਨ।
ਨੈਪਚਿਊਨ ਧਰਤੀ ਨਾਲੋਂ 15 ਗੁਣਾ ਵੱਡਾ
ਨੈਪਚਿਊਨ ਦੀ ਗੱਲ ਕਰੀਏ ਤਾਂ ਇਹ ਧਰਤੀ ਤੋਂ 15 ਗੁਣਾ ਵੱਡਾ ਹੈ।
17 ਗੁਣਾ ਵੱਡਾ
ਇਸ ਦੇ ਨਾਲ ਹੀ ਯੂਰੇਨਸ ਧਰਤੀ ਨਾਲੋਂ 17 ਗੁਣਾ ਵੱਡਾ ਹੈ।
View More Web Stories