ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ 8 ਟੀਮਾਂ
ਆਸਟ੍ਰੇਲੀਆ - 9 ਵਾਰ
ਸਾਲ - 1975, 1987, 1996, 1999, 2003, 2007, 2015, 2019 ਅਤੇ 2023
ਨਿਊਜ਼ੀਲੈਂਡ - 9 ਵਾਰ
ਸਾਲ - 1975, 1979, 1992, 1999, 2007, 2011, 2015, 2019 ਅਤੇ 2023
ਭਾਰਤ - 8 ਵਾਰ
ਸਾਲ - 1983, 1987, 1996, 2003, 2011, 2015, 2019, ਅਤੇ 2023
ਇੰਗਲੈਂਡ - 6 ਵਾਰ
ਸਾਲ - 1995, 1979, 1983, 1987, 1992 ਅਤੇ 2019
ਪਾਕਿਸਤਾਨ - 6 ਵਾਰ
ਸਾਲ - 1979, 1983, 1987, 1992, 1999 ਅਤੇ 2011
ਦੱਖਣੀ ਅਫਰੀਕਾ - 5 ਵਾਰ
ਸਾਲ - 1992, 1999, 2007, 2015 ਅਤੇ 2023
ਵੈਸਟ ਇੰਡੀਜ਼ - 4 ਵਾਰ
ਸਾਲ - 1975, 1979, 1983 ਅਤੇ 1996
ਸ਼੍ਰੀਲੰਕਾ - 4 ਵਾਰ
ਸਾਲ - 1996, 2003, 2007 ਅਤੇ 2011
View More Web Stories