ਇਹਨਾਂ ਤਿੰਨ ਚੀਜ਼ਾਂ ਦੀ ਵਰਤੋਂ ਕਰਨ ਨਾਲ ਘੱਟਦਾ ਹੈ ਵਜਨ
ਮੇਥੀ, ਜ਼ੀਰਾ ਤੇ ਅਜਵੈਣ
ਮੇਥੀ, ਜ਼ੀਰਾ ਤੇ ਅਜਵੈਣ ਤਿੰਨੋ ਚੀਜ਼ਾਂ ਦੀ ਇਕੱਠਿਆਂ ਵਰਤੋਂ ਕਰਨ ਨਾਲ ਸਿਹਤ ਨੂੰ ਕਈ ਲਾਭ ਮਿਲਦੇ ਹਨ।
Credit: ਮੇਥੀ, ਜ਼ੀਰਾ ਤੇ ਅਜਵੈਣ
ਫਾਇਦੇ
ਮੋਟਾਪਾ, ਗੈਸ ਅਤੇ ਸਰੀਰ ਦੀ ਸੋਜ ਘੱਟ ਹੋ ਸਕਦੀ ਹੈ।
Credit: ਫਾਇਦੇ
ਖੁਜਲੀ
ਖੁਜਲੀ ਜਾਂ ਚਮੜੀ ਤੇ ਹੋਣ ਵਾਲੇ ਕਈ ਤਰਾਂ ਦੇ ਬੈਕਟੀਰੀਅਲ ਅਤੇ ਲਾਗ ਦੀਆਂ ਸਮੱਸਿਆਵਾਂ ਤੋਂ ਰਾਹਤ ਦਵਾ ਸਕਦੀ ਹੈ।
Credit: ਖੁਜਲੀ
ਦਾਗ ਅਤੇ ਸੋਜ
ਚੰਬਲ ਦੇ ਕਾਰਨ ਚਮੜੀ ਤੇ ਦਾਗ਼ ਅਤੇ ਸੋਜ ਹੋਣ ਲੱਗਦੀ ਹੈ। ਮੇਥੀ, ਜ਼ੀਰਾ ਤੇ ਅਜਵੈਣ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਂਦੀ ਹੈ।
Credit: ਦਾਗ ਅਤੇ ਸੋਜ
ਸ਼ੂਗਰ ਦੀ ਸਮੱਸਿਆ
ਇਨਸੁਲਿਨ ਦੇ ਪੱਧਰ ਨੂੰ ਕੰਟਰੋਲ ਕਰਕੇ ਸ਼ੂਗਰ ਦੀ ਸਮੱਸਿਆ ਨੂੰ ਕਾਬੂ ਚ ਕਰ ਸਕਦੀ ਹੈ।
Credit: ਸ਼ੂਗਰ ਦੀ ਸਮੱਸਿਆ
ਮੋਟਾਪਾ
ਇਹਨਾਂ ਤਿੰਨਾਂ ਦਾ ਮਿਸ਼ਰਣ ਸਰੀਰ ਚੋਂ ਬਹੁਤ ਜ਼ਿਆਦਾ ਮੋਟਾਪੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਵਜਨ ਨੂੰ ਵਧਣ ਤੋਂ ਰੋਕਦਾ ਹੈ।
Credit: ਮੋਟਾਪਾ
View More Web Stories