ਜਾਣੋ ਕੀ ਹੈ ਸਰਵਾਈਕਲ ਕੈਂਸਰ, ਬਜਟ 'ਚ ਇਸ ਬਾਰੇ ਕੀ ਹੋਇਆ ਐਲਾਨ


2024/02/01 21:22:51 IST

ਕੀ ਹੈ ਐਚਪੀਵੀ ਵੈਕਸੀਨ

    ਇੱਕ ਖੁਰਾਕ ਮਨੁੱਖੀ ਪੈਪੀਲੋਮਾਵਾਇਰਸ ਐਚਪੀਵੀ ਵੈਕਸੀਨ ਔਰਤਾਂ ਵਿੱਚ ਸਰਵਾਈਕਲ ਕੈਂਸਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਦੀ ਹੈ।

Credit: ਕੀ ਹੈ ਐਚਪੀਵੀ ਵੈਕਸੀਨ

ਟੈਕਸ 'ਚ ਕੋਈ ਬਦਲਾਅ ਨਹੀਂ

    ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਦਾ ਸਭ ਨੂੰ ਫਾਇਦਾ ਮਿਲਿਆ ਤੇ ਸਰਕਾਰ ਨੇ ਪੂਰਾ ਟੈਕਸ ਵਸੂਲ ਕੀਤਾ ਹੈ।

Credit: ਟੈਕਸ 'ਚ ਕੋਈ ਬਦਲਾਅ ਨਹੀਂ

ਟੀਕਾਕਰਨ ਦੇ ਫਾਇਦੇ

    ਸਰਕਾਰ ਨੇ 9 ਤੋਂ 14 ਸਾਲ ਦੀਆਂ ਲੜਕੀਆਂ ਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਟੀਕੇ ਲਗਾਉਣ ਦਾ ਫੈਸਲਾ ਲਿਆ।

Credit: ਟੀਕਾਕਰਨ ਦੇ ਫਾਇਦੇ

ਰੇਲਵੇ ਸੇਵਾਵਾਂ ਨੂੰ ਬੇਹਤਰ ਕਰਨਾ

    ਸਰਕਾਰ ਨੇ ਰੇਲਵੇ ਸੇਵਾਵਾਂ ਨੂੰ ਬੇਹਤਰ ਬਣਾਉਣ ਲਈ ਵੰਦੇ ਭਾਰਤ ਵੱਲ ਪੂਰਾ ਧਿਆਨ ਦਿੱਤਾ ਹੈ। ਜਿਸ ਨਾਲ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ।

Credit: ਰੇਲਵੇ ਸੇਵਾਵਾਂ ਨੂੰ ਬੇਹਤਰ ਕਰਨਾ

ਮੋਦੀ ਸਰਕਾਰ ਦਾ ਤੋਹਫਾ

    ਬਜਟ ਨੂੰ ਪੇਸ਼ ਕਰਦੇ ਹੋਏ ਮੋਦੀ ਸਰਕਾਰ ਨੇ ਸਾਰਿਆਂ ਨੂੰ ਤੋਹਫਾ ਦਿੱਤਾ ਹੈ ਤੇ ਕਿਹਾ ਬਜਟ 2024 ਸਾਰਿਆਂ ਲਈ ਹੈ।

Credit: ਮੋਦੀ ਸਰਕਾਰ ਦਾ ਤੋਹਫਾ

ਕੀ ਹੈ ਸਰਵਾਈਕਲ ਕੈਂਸਰ

    ਸਰਵਾਈਕਲ ਕੈਂਸਰ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਦੇ ਮੂੰਹ ਤੇ ਅਸਧਾਰਨ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ। ਬੱਚੇਦਾਨੀ ਦੇ ਹੇਠਲੇ ਹਿੱਸੇ ਨੂੰ ਸਰਵਿਕਸ ਕਿਹਾ ਜਾਂਦਾ ਹੈ ਅਤੇ ਇਹ ਯੋਨੀ ਵਿੱਚ ਖੁੱਲ੍ਹਦਾ ਹੈ।

Credit: ਕੀ ਹੈ ਸਰਵਾਈਕਲ ਕੈਂਸਰ

ਸਰਵਾਈਕਲ ਟੈਸਟ ਦਾ ਫਾਇਦਾ

    ਸਰਵਾਈਕਲ ਸਕ੍ਰੀਨਿੰਗ ਟੈਸਟ ਸਰਵਾਈਕਲ ਕੈਂਸਰ ਤੋਂ ਆਪਣੇ-ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

Credit: ਸਰਵਾਈਕਲ ਟੈਸਟ ਦਾ ਫਾਇਦਾ

View More Web Stories