ਜੇਕਰ ਤੁਸੀਂ ਖਾਣੇ ਮਗਰੋਂ ਖਾਂਦੇ ਹੋ ਫ਼ਲ ਤਾਂ ਹੋ ਜਾਵੋ ਸਾਵਧਾਨ


2024/02/02 19:47:29 IST

ਜਾ ਸਕਦੇ ਹੋ ਹਸਪਤਾਲ

    ਜੇਕਰ ਤੁਸੀਂ ਖਾਣਾ ਖਾ ਕੇ ਫ਼ਲ ਖਾਣ ਦੇ ਸ਼ੌਕੀਨ ਹੋ ਤਾਂ ਇਹ ਗਲਤੀ ਤੁਹਾਨੂੰ ਹਸਪਤਾਲ ਵੀ ਪਹੁੰਚਾ ਸਕਦੀ ਹੈ। ਇਸਤੋਂ ਬਚੋ।

Credit: ਜਾ ਸਕਦੇ ਹੋ ਹਸਪਤਾਲ

ਬੀਮਾਰ ਕਰ ਸਕਦੇ ਹਨ ਫਲ

    ਰਿਪੋਰਟਸ ਮੁਤਾਬ ਫਲਾਂ ਅੰਦਰ ਅਜਿਹੇ ਤੱਤ ਹੁੰਦੇ ਹਨ ਜਿਹਨਾਂ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ ਤੇ ਤੁਸੀਂ ਬੀਮਾਰ ਹੋ ਸਕਦੇ ਹੋ।

Credit: ਬੀਮਾਰ ਕਰ ਸਕਦੇ ਹਨ ਫਲ

ਐਂਟੀਆਕਸੀਡੈਂਟ ਵਾਲੇ ਫਲ

    ਕਈ ਫਲ ਅਜਿਹੇ ਹੁੰਦੇ ਹਨ ਜੋ ਖਾਣ ਚ ਖੱਟੇ ਤੇ ਮਿੱਠੇ ਹੁੰਦੇ ਹਨ। ਇਹਨਾਂ ਚ ਐਂਟੀ ਆਕਸੀਡੈਂਟ ਤੇ ਫਾਇਬਰ ਵੀ ਪਾਇਆ ਜਾਂਦਾ ਹੈ ਜੋ ਸ਼ਰੀਰ ਲਈ ਚੰਗਾ ਮੰਨਿਆ ਜਾਂਦਾ ਹੈ।

Credit: ਐਂਟੀਆਕਸੀਡੈਂਟ ਵਾਲੇ ਫਲ

ਕੀ ਕਹਿੰਦੇ ਹਨ ਮਾਹਿਰ

    ਮਾਹਿਰਾਂ ਅਨੁਸਾਰ ਅਜਿਹੇ ਫਲਾਂ ਦਾ ਸੇਵਨ ਖਾਣੇ ਤੋਂ ਤੁਰੰਤ ਬਾਅਦ ਨੁਕਸਾਨ ਪਹੁੰਚਾ ਸਕਦਾ ਹੈ।

Credit: ਕੀ ਕਹਿੰਦੇ ਹਨ ਮਾਹਿਰ

ਇਹਨਾਂ ਫਲਾਂ ਤੋਂ ਬਚੋ

    ਜਿਹੜੇ ਫਲਾਂ ਅੰਦਰ ਵਿਟਾਮਿਨ ਸੀ ਪਾਇਆ ਜਾਂਦਾ ਹੈ ਉਹ ਭੁੱਲ ਕੇ ਵੀ ਖਾਣੇ ਤੋਂ ਬਾਅਦ ਨਾ ਖਾਓ, ਜਿਵੇਂ ਕਿ ਸੰਤਰਾ, ਨਿੰਬੂ, ਅੰਗੂਰ ਕੀਨੂੰ ਆਦਿ।

Credit: ਇਹਨਾਂ ਫਲਾਂ ਤੋਂ ਬਚੋ

ਖੱਟੇ ਫਲਾਂ ਦਾ ਨੁਕਸਾਨ

    ਮਾਹਿਰਾਂ ਅਨੁਸਾਰ ਦੁਪਹਿਰ ਦੇ ਖਾਣੇ ਮਗਰੋਂ ਖੱਟੇ ਫਲ ਖਾਣ ਨਾਲ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਗੈਸ ਦੀ ਸਮੱਸਿਆ ਦਾ ਸਾਮਣਾ ਵੀ ਕਰਨਾ ਪੈ ਸਕਦਾ ਹੈ।

Credit: ਖੱਟੇ ਫਲਾਂ ਦਾ ਨੁਕਸਾਨ

ਇਹ ਹੁੰਦਾ ਹੈ ਫਾਇਦਾ

    ਅਜਿਹਾ ਨਹੀਂ ਹੈ ਕਿ ਖੱਟੇ ਫਲਾਂ ਨਾਲ ਸਿਰਫ ਨੁਕਸਾਨ ਹੁੰਦਾ ਹੈ। ਅਜਿਹੇ ਫਲਾਂ ਦੇ ਫਾਇਦੇ ਵੀ ਹਨ। ਸੇਵਨ ਸਹੀ ਤਰੀਕੇ ਨਾਲ ਕਰੋ।

Credit: ਇਹ ਹੁੰਦਾ ਹੈ ਫਾਇਦਾ

View More Web Stories