ਜਡੇਜਾ ਦੀ ਘਰਵਾਲੀ ਨੂੰ ਕਿਉਂ ਚੁੱਕਣੀ ਪਈ ਤਲਵਾਰ ?
ਤਹਿਲਕਾ ਮਚਾਇਆ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਦੀ ਇੱਕ ਪੋਸਟ ਨੇ ਤਹਿਲਕਾ ਮਚਾ ਦਿੱਤਾ।
ਸ਼ਾਂਤ ਸ਼ੁਭਾਅ
ਅਕਸਰ ਲੋਕਾਂ ਚ ਹੱਥ ਜੋੜ ਕੇ ਵਿਚਰਨ ਵਾਲੀ ਜਡੇਜਾ ਦੀ ਪਤਨੀ ਰਿਵਾਬਾ ਨੂੰ ਤਲਵਾਰ ਚੁੱਕਣੀ ਪੈ ਗਈ ਹੈ।
ਤਲਵਾਰਬਾਜ਼ੀ
ਰਿਵਾਬਾ ਨੇ ਤਲਵਾਰਬਾਜ਼ੀ ਸਿੱਖਣ ਲਈ ਅਜਿਹਾ ਕਦਮ ਚੁੱਕਿਆ। ਆਪਣੇ ਪਤੀ ਕੋਲੋਂ ਸਿਖਲਾਈ ਲੈ ਰਹੀ ਹੈ।
ਜਡੇਜਾ ਦਾ ਟ੍ਰੇਡਮਾਰਕ
ਰਿਵਾਬਾ ਦੇ ਪਤੀ ਰਵਿੰਦਰ ਜਡੇਜਾ ਜਦੋਂ ਵੀ ਸੈਂਕੜਾ ਜਾਂ ਅਰਧ ਸੈਂਕੜਾ ਲਗਾਉਂਦੇ ਹਨ ਤਾਂ ਤਲਵਾਰ ਵਾਂਗ ਬੈਟ ਘੁਮਾ ਕੇ ਜਸ਼ਨ ਮਨਾਉਂਦੇ ਹਨ।
ਵਿਧਾਇਕ ਹਨ ਰਿਵਾਬਾ
ਰਿਵਾਬਾ ਭਾਰਤੀ ਜਨਤਾ ਪਾਰਟੀ ਆਗੂ ਅਤੇ ਗੁਜਰਾਤ ਦੇ ਜਾਮਨਗਰ ਨਾਰਥ ਤੋਂ ਵਿਧਾਇਕ ਹਨ।
View More Web Stories