ਕੌਣ ਹੈ ਐਨੀਮਲ 'ਚ ਹੋਸ਼ ਉਡਾਉਣ ਵਾਲੀ ਤ੍ਰਿਪਤੀ ਡਿਮਰੀ


2023/12/05 21:09:30 IST

ਚਾਰੇ ਪਾਸੇ ਧੂਮ

    ਫਿਲਮ ਐਨੀਮਲ ਬਾਕਸ ਆਫਿਸ ਤੇ ਛਾਈ ਹੋਈ ਹੈ। ਸ਼ੋਅ ਹਾਊਸਫੁੱਲ ਹੋ ਰਹੇ ਹਨ। ਲੀਡ ਐਕਟਰ ਰਣਬੀਰ ਕਪੂਰ ਦੇ ਨਾਲ ਇੱਕ ਹੋਰ ਸਟਾਰ ਤ੍ਰਿਪਤੀ ਡਿਮਰੀ ਨੇ ਲਾਈਮਲਾਈਟ ਤੇ ਕਬਜ਼ਾ ਕੀਤਾ।

ਸੁਪਰਹਿੱਟ ਜੋੜੀ

    ਐਨੀਮਾਲ ਫ਼ਿਲਮ ਚ ਰਣਬੀਰ ਕਪੂਰ ਤੇ ਤ੍ਰਿਪਤੀ ਡਿਮਰੀ ਦੀ ਐਕਟਿੰਗ ਮਗਰੋਂ ਇਸਨੂੰ ਸੁਪਰਹਿੱਟ ਜੋੜੀ ਕਿਹਾ ਜਾਣ ਲੱਗਾ ਹੈ।

ਇੰਟੀਮੇਟ ਸੀਨ

    ਫਿਲਮ ਚ ਤ੍ਰਿਪਤੀ ਨੇ ਰਣਬੀਰ ਕਪੂਰ ਨਾਲ ਇੰਟੀਮੇਟ ਸੀਨ ਦੇ ਕੇ ਪਰਦੇ ਤੇ ਅੱਗ ਲਗਾ ਦਿੱਤੀ। ਐਨੀਮਲ ਚ ਤ੍ਰਿਪਤੀ ਦੇ ਨਿਊਡ ਸੀਨ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ।

ਪ੍ਰੇਮਿਕਾ ਦੀ ਭੂਮਿਕਾ

    ਐਨੀਮਲ ਚ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਦੇ ਨਾਲ ਤ੍ਰਿਪਤੀ ਡਿਮਰੀ ਵੀ ਹੈ। ਫਿਲਮ ਚ ਦੋਵੇਂ ਅਦਾਕਾਰਾਂ ਰਣਬੀਰ ਦੀ ਪ੍ਰੇਮਿਕਾ ਦੇ ਰੂਪ ਚ ਨਜ਼ਰ ਆਈਆਂ।

ਫ਼ਿਲਮ 'ਚ ਕਿਰਦਾਰ

    ਫਿਲਮ ਚ ਬੌਬੀ ਦਿਓਲ ਦੀ ਪ੍ਰੇਮਿਕਾ ਤ੍ਰਿਪਤੀ ਰਣਬੀਰ ਕਪੂਰ ਨੂੰ ਖਤਮ ਕਰਨ ਲਈ ਜਾਂਦੀ ਹੈ। ਪ੍ਰੰਤੂ, ਆਪਣਾ ਦਿਲ ਰਣਵਿਜੇ (ਰਣਬੀਰ) ਤੇ ਹਾਰ ਬੈਠਦੀ ਹੈ।

ਰਾਤੋ-ਰਾਤ ਸਟਾਰ

    ਐਨੀਮਲ ਚ ਰਣਬੀਰ ਕਪੂਰ ਤੇ ਤ੍ਰਿਪਤੀ ਡਿਮਰੀ ਵਿਚਾਲੇ ਜ਼ਬਰਦਸਤ ਕੈਮਿਸਟਰੀ ਹੈ। ਤ੍ਰਿਪਤੀ ਨੂੰ ਇਸ ਫਿਲਮ ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ।

ਉੱਤਰਾਖੰਡ ਦੀ ਜੰਮਪਲ

    23 ਫਰਵਰੀ 1994 ਨੂੰ ਜਨਮੀ ਤ੍ਰਿਪਤੀ ਡਿਮਰੀ ਉੱਤਰਾਖੰਡ ਦੀ ਰਹਿਣ ਵਾਲੀ ਹੈ। ਅਦਾਕਾਰਾ ਲੰਬੇ ਸਮੇਂ ਤੋਂ ਬਾਲੀਵੁੱਡ ਨਾਲ ਜੁੜੀ ਹੋਈ ਹੈ।

ਕਰੀਅਰ ਦੀ ਸ਼ੁਰੂਆਤ

    ਤ੍ਰਿਪਤੀ ਨੇ ਕਰੀਅਰ ਦੀ ਸ਼ੁਰੂਆਤ ਫਿਲਮ ਪੋਸਟਰ ਬੁਆਏਜ਼ (2017) ਨਾਲ ਕੀਤੀ ਸੀ। ਇਸਤੋਂ ਇਲਾਵਾ ਤ੍ਰਿਪਤੀ ਹਾਲ ਹੀ ਚ ਫਿਲਮ ਕਲਾ ਰਾਹੀਂ ਲਾਈਮਲਾਈਟ ਚ ਆਈ ਸੀ।

View More Web Stories