ਇਹ ਫਿਲਮਾਂ 2024 'ਚ ਬਾਕਸ ਆਫਿਸ 'ਤੇ ਮਚਾਣਗੀਆਂ ਧਮਾਲ
Singham again
ਤੁਹਾਨੂੰ ਅਗਲੇ ਸਾਲ 2024 ਚ ਰੋਹਿਤ ਸ਼ੈੱਟੀ ਦੀ ਫਿਲਮ ਸਿੰਘਮ ਅਗੇਨ ਚ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ।
Kalki 2898 AD
ਨਾਗ ਅਸ਼ਵਿਨ ਦੇ ਨਿਰਦੇਸ਼ਨ ਚ ਬਣ ਰਹੀ ਕਲਕੀ 2898AD ਚ ਵੀ ਤੁਹਾਨੂੰ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ, ਇਹ ਫਿਲਮ ਵੀ 2024 ਚ ਸਿਨੇਮਾਘਰਾਂ ਚ ਦਸਤਕ ਦੇਵੇਗੀ।
Dead pool 3
ਤੁਹਾਨੂੰ ਹਾਲੀਵੁੱਡ ਫਿਲਮ ਡੈੱਡ ਪੂਲ 3 ਚ ਵੀ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ, ਇਹ ਫਿਲਮ ਵੀ 2024 ਚ ਯਾਨੀ ਅਗਲੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ।
Indian 2
ਕਮਲ ਹਾਸਨ ਦੀ ਐਕਸ਼ਨ ਨਾਲ ਭਰਪੂਰ ਫਿਲਮ ਇੰਡੀਅਨ 2 ਵੀ 2024 ਚ ਰਿਲੀਜ਼ ਹੋਣ ਵਾਲੀਆਂ ਸਭ ਤੋਂ ਚਰਚਿਤ ਫਿਲਮਾਂ ਚੋਂ ਇਕ ਹੈ।
Fighter
ਰਿਤਿਕ ਰੋਸ਼ਨ ਦੀ ਫਿਲਮ ਫਾਈਟਰ ਚ ਤੁਹਾਨੂੰ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ, ਇਹ ਫਿਲਮ 25 ਜਨਵਰੀ 2024 ਨੂੰ ਰਿਲੀਜ਼ ਹੋਵੇਗੀ।
Pushpa 2
ਅੱਲੂ ਅਰਜੁਨ ਦੀ ਮੋਸਟ ਅਵੇਟਿਡ ਫਿਲਮ ਪੁਸ਼ਪਾ 2 2024 ਚ ਰਿਲੀਜ਼ ਹੋਵੇਗੀ, ਇਸ ਫਿਲਮ ਚ ਵੀ ਤੁਹਾਨੂੰ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ।
Merry christmas
ਐਕਸ਼ਨ ਨਾਲ ਭਰਪੂਰ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਫਿਲਮ ਮੇਰੀ ਕ੍ਰਿਸਮਸ ਵੀ 12 ਜਨਵਰੀ 2024 ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ।
Madam Web
ਤੁਹਾਨੂੰ ਹਾਲੀਵੁੱਡ ਫਿਲਮ ਮੈਡਮ ਵੈੱਬ ਚ ਵੀ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ, ਇਹ ਫਿਲਮ 14 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।
Dune: part two
ਭਾਗ ਦੋ ਐਕਸ਼ਨ ਨਾਲ ਭਰਪੂਰ ਫਿਲਮ ਡਿਊਨ: ਭਾਗ ਦੋ ਵੀ ਅਗਲੇ ਸਾਲ 2024 ਵਿੱਚ 1 ਮਾਰਚ ਨੂੰ ਸਿਨੇਮਾਘਰਾਂ ਵਿੱਚ ਆਵੇਗੀ।
Planet of the Apes
ਹਾਲੀਵੁੱਡ ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀਜ਼ ਵਿੱਚੋਂ ਇੱਕ ਕਿੰਗਡਮ ਆਫ ਦਾ ਪਲੈਨੇਟ ਆਫ ਦਿ ਐਪਸ ਇੱਕ ਵਾਰ ਫਿਰ ਬਾਂਦਰਾਂ ਦੀ ਦੁਨੀਆ ਦੀ ਸ਼ਾਨਦਾਰ ਝਲਕ ਦਿਖਾਉਂਦੀ ਹੋਈ 24 ਮਈ 2024 ਨੂੰ ਰਿਲੀਜ਼ ਹੋਵੇਗੀ।
Joker 2: Folie a Deux
ਜੋਕਰ 2: ਫੋਲੀ ਏ ਡਿਊਕਸ ਸਾਲ 2024 ਚ 4 ਅਕਤੂਬਰ ਨੂੰ ਸਿਨੇਮਾਘਰਾਂ ਚ ਨਜ਼ਰ ਆਵੇਗੀ, ਇਹ ਇਕ ਥ੍ਰਿਲਰ ਫਿਲਮ ਹੈ।
View More Web Stories