ਇਨ੍ਹਾਂ ਬਾਲੀਵੁੱਡ ਸੁੰਦਰੀਆਂ ਕੋਲ ਹੈ ਦੂਸਰੇ ਦੇਸ਼ ਦੀ ਨਾਗਰਿਕਤਾ


2023/11/29 12:45:32 IST

ਆਓ ਜਾਣੀਏ

    ਅੱਜ ਤੁਹਾਨੂੰ ਉਨ੍ਹਾਂ ਖ਼ੂਬਸੂਰਤ ਹੀਰੋਇਨਾਂ ਬਾਰੇ ਦੱਸਿਆ ਜਾਵੇਗਾ ਜਿਨ੍ਹਾਂ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹੈ।

Alia Bhatt

    ਆਲੀਆ ਭੱਟ ਨੂੰ ਆਪਣੀ ਮਾਂ ਦੀ ਬਦੌਲਤ ਬ੍ਰਿਟਿਸ਼ ਨਾਗਰਿਕਤਾ ਮਿਲੀ ਹੈ।

Katrina Kaif

    ਧੂਮ ਗਰਲ ਕੈਟਰੀਨਾ ਕੈਫ ਕੋਲ ਵੀ ਰਿਪਬਲਿਕ ਆਫ ਬ੍ਰਿਟੇਨ ਦਾ ਪਾਸਪੋਰਟ ਹੈ।

Nargis Fakhri

    ਇਸ ਲਾਈਨ ਚ ਖੂਬਸੂਰਤ ਅਦਾਕਾਰਾ ਨਰਗਿਸ ਫਾਖਰੀ ਵੀ ਸ਼ਾਮਲ ਹੈ। ਇਸ ਕੋਲ ਅਮਰੀਕੀ ਪਾਸਪੋਰਟ ਹੈ।

Jacqueline Fernandez

    ਖੂਬਸੂਰਤ ਅਤੇ ਬੋਲਡ ਲੁੱਕ ਵਾਲੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਕੋਲ ਸ਼੍ਰੀਲੰਕਾ ਦੀ ਨਾਗਰਿਕਤਾ ਹੈ।

Nora Fatehi

    ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਕੋਲ ਕੈਨੇਡਾ ਦਾ ਪਾਸਪੋਰਟ ਹੈ

Kalki Koechlin

    ਇਸ ਲਿਸਟ ਚ ਮਸਹੂਰ ਅਭਿਨੇਤਰੀ ਕਲਕੀ ਕੋਚਲਿਨ ਵੀ ਸ਼ਾਮਲ ਹੈ। ਇਸ ਖੂਬਸੂਰਤ ਹਸੀਨਾ ਕੋਲ ਫਰਾਂਸ ਦੀ ਨਾਗਰਿਕਤਾ ਹੈ।

View More Web Stories