ਰਣਬੀਰ ਕਪੂਰ ਦੀ ਫ਼ਿਲਮ ANIMAL ਦਾ ਕ੍ਰੇਜ਼


2023/11/27 19:23:08 IST

ਸਿਰ ਚੜ੍ਹ ਬੋਲ ਰਿਹਾ ਜਾਦੂ

    ਬਾਲੀਵੁੱਡ ਸਿਤਾਰੇ ਰਣਬੀਰ ਕਪੂਰ ਦੀ ਨਵੀਂ ਫ਼ਿਲਮ ਐਨੀਮਲ ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ। ਐਡਵਾਂਸ ਬੁਕਿੰਗ ਜ਼ੋਰਾਂ ਤੇ ਹੈ।

ਲੱਖਾਂ ਟਿਕਟਾਂ ਵਿਕੀਆਂ

    25 ਨਵੰਬਰ ਤੋਂ ਐਡਵਾਂਸ ਬੁਕਿੰਗ ਸ਼ੁਰੂ ਹੋਈ। 3 ਦਿਨਾਂ ਅੰਦਰ ਲੱਖਾਂ ਟਿਕਟਾਂ ਵਿਕ ਗਈਆਂ। ਪਹਿਲੇ ਦਿਨ 52500 ਟਿਕਟਾਂ ਵੇਚੀਆਂ।

5 ਭਾਸ਼ਾਵਾਂ 'ਚ ਫ਼ਿਲਮ

    1 ਦਸੰਬਰ ਨੂੰ ਐਨੀਮਲ ਰਿਲੀਜ਼ ਹੋਵੇਗੀ। ਹਿੰਦੀ ਤੋਂ ਇਲਾਵਾ ਇਹ ਫ਼ਿਲਮ ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਚ ਵੀ ਰਿਲੀਜ਼ ਹੋਵੇਗੀ।

ਸਟਾਰਕਾਸਟ

    ਫ਼ਿਲਮ ਚ ਰਣਬੀਰ ਕਪੂਰ ਮੁੱਖ ਅਦਾਕਾਰ ਹਨ। ਉਹ ਅਰਜੁਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ। ਫੀਮੇਲ ਲੀਡ ਚ ਰਸ਼ਮਿਕਾ ਹੈ। ਅਨਿਲ ਕਪੂਰ, ਬੌਬੀ ਦਿਓਲ ਤੇ ਪ੍ਰੇਮ ਚੋਪੜਾ ਵੀ ਅਹਿਮ ਭੂਮਿਕਾਵਾਂ ਚ ਹਨ।

View More Web Stories