ਦਰਬਾਰ ਸਾਹਿਬ ਪੁੱਜੀ ਸੈਮ ਬਹਾਦਰ ਦੀ ਸਟਾਰ ਕਾਸਟ


2023/11/23 22:17:39 IST

1 ਦਸੰਬਰ ਨੂੰ ਰਿਲੀਜ਼

    ਬਾਲੀਵੁੱਡ ਤੇ ਪੰਜਾਬੀ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ਸੈਮ ਬਹਾਦਰ 1 ਦਸਬੰਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਫ਼ਿਲਮ ਦੀ ਸਟਾਰਕਾਸਟ ਅੰਮ੍ਰਿਤਸਰ ਪੁੱਜੀ।

ਕਾਮਯਾਬੀ ਦੀ ਅਰਦਾਸ

    ਵਿੱਕੀ ਕੌਸ਼ਲ ਸਮੇਤ ਸਟਾਰਕਾਸਟ ਨੇ ਵਾਹਿਗੁਰੂ ਅੱਗੇ ਕਾਮਯਾਬੀ ਦੀ ਅਰਦਾਸ ਕੀਤੀ।

ਗੁਰੂ ਘਰ ਦੀ ਪਰਿਕਰਮਾ

    ਫਿਲਮੀ ਸਿਤਾਰਿਆਂ ਨੇ ਮੱਥਾ ਟੇਕਣ ਮਗਰੋਂ ਗਰੂ ਘਰ ਦੀ ਪਰਿਕਰਮਾ ਕਰਕੇ ਆਤਮਿਕ ਆਨੰਦ ਮਾਣਿਆ।

ਕੀਰਤਨ ਸਰਵਨ

    ਸਟਾਰਕਾਸਟ ਨੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਖੁੱਲ੍ਹੇ ਆਸਮਾਨ ਥੱਲੇ ਬੈਠ ਕੇ ਕਾਫੀ ਸਮਾਂ ਕੀਰਤਨ ਸਰਵਨ ਕੀਤਾ।

ਸਰਹੱਦ 'ਤੇ ਪ੍ਰਮੋਸ਼ਨ

    ਸੈਮ ਬਹਾਦਰ ਦੀ ਸਟਾਰਕਾਸਟ ਵਾਹਗਾ ਬਾਰਡਰ ਵੀ ਗਈ। ਇੱਥੇ ਦੋ ਦੇਸ਼ਾਂ ਦੀ ਸਰਹੱਦ ਉਪਰ ਫਿਲਮ ਦੀ ਪ੍ਰਮੋਸ਼ਨ ਕੀਤੀ ਗਈ।

View More Web Stories