ਯੂਟਿਊਬ ਦੇ ਬਾਰੇ ਕੁਝ ਦਿਲਚਸਪ ਤੱਥ


2023/12/04 15:15:38 IST

Despacito

    ਯੂਟਿਊਬ ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੀਡੀਓ ਹੈ, “Despacito” ਇਹ ਇੱਕ ਅਜਿਹਾ ਗੀਤ ਹੈ ਜਿਸ ਨੂੰ ਇਸ ਪੋਸਟ ਨੂੰ ਲਿਖਣ ਸਮੇਂ 5.46 ਬਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

PewDiePie

    ਯੂਟਿਊਬ ਤੇ ਸਭ ਤੋਂ ਵੱਡਾ ਚੈਨਲ ਹੈ, PewDiePie। ਇਸ ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਚੈਨਲ ਟੀ-ਸੀਰੀਜ਼ ਆਉਂਦਾ ਹੈ।

ਸਭ ਤੋਂ ਲੰਬਾ ਵੀਡੀਓ

    ਯੂਟਿਊਬ ਤੇ ਉਪਲਬਧ ਸਭ ਤੋਂ ਲੰਬਾ ਵੀਡੀਓ 596 ਘੰਟੇ 31 ਮਿੰਟ 21 ਸਕਿੰਟ ਦਾ ਹੈ। ਇਸ ਵੀਡੀਓ ਦਾ ਸਿਰਲੇਖ ਹੈ Youtube ਤੇ ਸਭ ਤੋਂ ਲੰਬੀ ਵੀਡੀਓ।

ਯੂਟਿਊਬ 'ਤੇ ਪਾਬੰਦੀ

    ਦੁਨੀਆ ਦੇ 3 ਅਜਿਹੇ ਦੇਸ਼ ਵੀ ਹਨ ਜਿੱਥੇ ਯੂਟਿਊਬ ਤੇ ਪਾਬੰਦੀ ਹੈ। ਉਹ ਦੇਸ਼ ਚੀਨ, ਈਰਾਨ ਅਤੇ ਉੱਤਰੀ ਕੋਰੀਆ ਹਨ।

76 ਭਾਸ਼ਾਵਾਂ ਵਿੱਚ ਉਪਲਬਧ

    ਯੂਟਿਊਬ ਦੁਨੀਆ ਦੇ ਕੁੱਲ 88 ਦੇਸ਼ਾਂ ਵਿੱਚ 76 ਭਾਸ਼ਾਵਾਂ ਵਿੱਚ ਉਪਲਬਧ ਹੈ।

ਸਭ ਤੋਂ ਪੁਰਾਣੀ ਵੀਡੀਓ

    ਯੂਟਿਊਬ ਤੇ ਅਪਲੋਡ ਕੀਤੀ ਗਈ ਸਭ ਤੋਂ ਪੁਰਾਣੀ ਵੀਡੀਓ 1888 ਦੀ ਹੈ।

ਯੂਟਿਊਬ ਸਪੇਸ

    ਭਾਰਤ ਦੇ ਮੁੰਬਈ ਸਮੇਤ ਦੁਨੀਆ ਦੇ 10 ਸ਼ਹਿਰਾਂ ਚ ਯੂਟਿਊਬ ਸਪੇਸ ਨਾਂ ਦੀ ਜਗ੍ਹਾ ਹੈ, ਜਿੱਥੇ 10 ਹਜਾਰ ਤੋਂ ਜ਼ਿਆਦਾ ਸਬਸਕ੍ਰਾਈਬਰ ਵਾਲੇ ਲੋਕ ਜਾ ਕੇ ਆਪਣੀ ਵੀਡੀਓ ਬਣਾ ਸਕਦੇ ਹਨ।

CEO

    ਉਹ ਔਰਤ ਜਿਸ ਨੇ 1998 ਵਿੱਚ ਗੂਗਲ ਬਣਾਉਣ ਲਈ ਲੈਰੀ ਪੇਜ ਅਤੇ ਸਰਗੇਈ ਬਿਨ ਨੂੰ ਕਿਰਾਏ ਤੇ ਇੱਕ ਗੈਰੇਜ ਦਿੱਤਾ ਅਤੇ ਬਾਅਦ ਵਿੱਚ ਯੂਟਿਊਬ ਦੀ ਸੀਈਓ ਬਣੀ। ਇਸ ਔਰਤ ਦਾ ਨਾਂ ਸੀ ਸੁਸਨ ਵੋਜਸਿਕੀ |

View More Web Stories