ਰਣਦੀਪ ਹੁੱਡਾ ਦੀ Love Marriage


2023/11/30 16:53:47 IST

ਇੱਕ-ਦੂਜੇ ਨੂੰ ਡੇਟ

    ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਹੁਣ ਦੋਵਾਂ ਦਾ ਸੱਤ ਜਨਮਾਂ ਦਾ ਰਿਸ਼ਤਾ ਕਾਇਮ ਹੋ ਗਿਆ।

ਮਣੀਪੁਰੀ ਸਟਾਇਲ 'ਚ ਵਿਆਹ

    ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਮਣੀਪੁਰੀ ਦੇ ਲਾੜਾ ਸਟਾਈਲ ‘ਚ ਦਿਖੇ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਲਹਿੰਗੇ ਦੀ ਥਾਂ ਉੱਥੋਂ ਦੀ ਰਵਾਇਤੀ ਪੌਸ਼ਾਕ ਪਹਿਨੀ ਸੀ । ਪਤਨੀ ਸੋਨੇ ਦੇ ਨਾਲ ਲੱਦੀ ਹੋਈ ਦਿਖਾਈ ਦਿੱਤੀ।

ਸਾਦਾ ਵਿਆਹ

    ਦੋਵਾਂ ਨੇ 29 ਨਵੰਬਰ ਨੂੰ ਮਣੀਪੁਰ ਦੇ ਇੰਫਾਲ ‘ਚ ਮੈਤਈ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਾਇਆ। ਸਾਦੇ ਤਰੀਕੇ ਨਾਲ ਵਿਆਹ ਹੋਇਆ।

ਹੁੱਡਾ ਦਾ ਫ਼ਿਲਮੀ ਸਫ਼ਰ

    ਰਣਦੀਪ ਹੁੱਡਾ ਨੇ ਸਰਬਜੀਤ, ਹਾਈਵੇ, ਲਵ ਖਿਚੜੀ, ਜਿਸਮ 2 ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਹਾਲ ਹੀ ‘ਚ ਉਹ ਇੱਕ ਵੈੱਬ ਸੀਰੀਜ਼ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ ।

View More Web Stories