ਵਿਸ਼ਵ ਕੱਪ 'ਚ 50 ਲੱਖ ਹਾਰ ਗਿਆ ਪੰਜਾਬੀ ਗਾਇਕ
ਕ੍ਰਿਕਟ ਦੀ ਬਾਜ਼ੀ
ਵਿਸ਼ਵ ਕੱਪ ਫਾਈਨਲ ਮੈਚ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਸ਼ਰਤਾਂ ਲਾਈਆਂ। ਕੋਈ ਭਾਰਤ ਨੂੰ ਜਿਤਾ ਰਿਹਾ ਸੀ ਤੇ ਕੋਈ ਆਸਟ੍ਰੇਲੀਆ ਨੂੰ। ਮੈਚ ਹਾਰਨ ਦੇ ਨਾਲ ਹੀ ਇਹ ਲੋਕ ਸ਼ਰਤਾਂ ਵੀ ਹਾਰ ਗਏ।
ਕਰਨ ਔਜਲਾ
ਪੰਜਾਬੀ ਗਾਇਕ ਕਰਨ ਔਜਲਾ ਹਮੇਸ਼ਾਂ ਹੀ ਚਰਚਾ ਚ ਰਹਿੰਦੇ ਹਨ। ਭਾਵੇਂ ਕੋਈ ਐਲਬਮ ਹੋਵੇ ਜਾਂ ਉਹਨਾਂ ਦੀ ਸ਼ੋਸ਼ਲ ਮੀਡੀਆ ਪੋਸਟ।
50 ਲੱਖ ਹਾਰੇ ?
ਕਰਨ ਔਜਲਾ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਉਹਨਾਂ ਵੱਲੋਂ ਵਿਸ਼ਵ ਕੱਪ ਫਾਈਨਲ ਮੈਚ ਚ 50 ਲੱਖ ਰੁਪਏ ਟੀਮ ਇੰਡੀਆ ਦੀ ਜਿੱਤ ਉਪਰ ਲਾਉਣ ਦੀ ਚਰਚਾ ਹੈ।
ਕੰਮ ਹੋ ਗਿਆ ਬਾਈ...
ਭਾਰਤ ਦੇ ਮੈਚ ਹਾਰਨ ਮਗਰੋਂ ਕਰਨ ਔਜਲਾ ਦੀ ਇੱਕ ਹੋਰ ਵੀਡਿਓ ਸਾਮਣੇ ਆਈ। ਜਿਸ ਚ ਕਿਹਾ ਜਾ ਰਿਹਾ ਹੈ ਕਿ ਕੰਮ ਹੋ ਗਿਆ ਬਾਈ...।
ਸ਼ੋਸ਼ਲ ਮੀਡੀਆ ਕੁਮੈਂਟਸ
ਕਰਨ ਔਜਲਾ ਦੀਆਂ ਇਹਨਾਂ ਵੀਡਿਓਜ਼ ਉਪਰ ਪ੍ਰਸ਼ੰਸਕ ਕਾਫੀ ਕੁਮੈਂਟਸ ਕਰ ਰਹੇ ਹਨ। ਜਿਹਨਾਂ ਚ ਆਪਣੇ ਮਨਪਸੰਦ ਗਾਇਕ ਨੂੰ ਹੌਂਸਲਾ ਦਿੱਤਾ ਜਾ ਰਿਹਾ ਹੈ।
View More Web Stories