ਐਨੀਮਲ ਦੀ ਸ਼ਪੈਸ਼ਲ ਸਕਰੀਨਿੰਗ 'ਚ ਪਰਿਵਾਰ ਸੰਗ ਫ਼ਿਲਮੀ ਸਿਤਾਰੇ
ਵਿਵੇਕ ਓਬਰਾਏ ਦੇ ਪਿਤਾ
ਵਿਵੇਕ ਦੇ ਪਿਤਾ ਤੇ ਬਾਲੀਵੁੱਡ ਅਦਾਕਾਰ ਸੁਰੇਸ਼ ਓਬਰਾਏ ਪਰਿਵਾਰ ਸੰਗ ਫ਼ਿਲਮ ਦੇਖਣ ਪੁੱਜੇ ਤੇ ਕਾਫ਼ੀ ਖੁਸ਼ ਦਿਖਾਈ ਦਿੱਤੇ।
ਪਤਨੀ ਸੰਗ ਭੈਣ
ਰਣਬੀਰ ਕਪੂਰ ਦੀ ਫ਼ਿਲਮ ਐਨੀਮਾਲ ਦੀ ਸਕਰੀਨਿੰਗ ਦੇਖਣ ਲਈ ਉਹਨਾਂ ਦੀ ਪਤਨੀ ਆਲੀਆ ਭੱਟ ਦੇ ਨਾਲ ਭੈਣ ਸ਼ਾਹੀਨ ਵੀ ਪੁੱਜੀ।
ਮਾਂ ਦਾ ਪਿਆਰ
ਰਣਬੀਰ ਕਪੂਰ ਨੇ ਆਪਣੀ ਮਾਂ ਨੀਤੂ ਕਪੂਰ ਨਾਲ ਇਸ ਤਰੀਕੇ ਨਾਲ ਐਂਟਰੀ ਕੀਤੀ।
ਦਿਓਲ ਫੈਮਿਲੀ
ਬੌਬੀ ਦਿਓਲ ਨੇ ਆਪਣੀ ਪਤਨੀ ਤਾਨਿਆ ਤੇ ਪੁੱਤ ਆਰੀਆਮਨ ਨਾਲ ਸਕਰੀਨਿੰਗ ਦੇਖੀ।
ਹੋ ਗਈ ਰਿਲੀਜ਼
1 ਦਸੰਬਰ ਨੂੰ ਫ਼ਿਲਮ ਯਾਨੀ ਕਿ ਅੱਜ ਰਿਲੀਜ਼ ਹੋ ਗਈ। ਇਸਦੀ ਸਕਰੀਨਿੰਗ 30 ਨਵੰਬਰ ਨੂੰ ਹੋਈ।
ਸੰਨੀ ਦਾ ਬੇਟਾ
ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਆਪਣੀ ਪਤਨੀ ਦ੍ਰਿਸ਼ਾ ਨਾਲ ਫ਼ਿਲਮ ਦੇਖਣ ਪੁੱਜਾ।
ਰਣਬੀਰ ਨੇ ਲੁੱਟੇ ਦਿਲ
ਸਕਰੀਨਿੰਗ ਦੇਖਣ ਆਏ ਹਰ ਫ਼ਿਲਮੀ ਸਿਤਾਰੇ ਦਾ ਖ਼ਿਆਲ ਰਣਬੀਰ ਕਪੂਰ ਨੇ ਰੱਖਿਆ। ਪ੍ਰੇਮ ਚੋਪੜਾ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਗੱਡੀ ਚ ਬਿਠਾ ਕੇ ਆਸ਼ੀਰਵਾਦ ਵੀ ਲਿਆ।
100 ਕਰੋੜ ਓਪਨਿੰਗ ਦੀ ਉਮੀਦ
ਫ਼ਿਲਮ ਐਨੀਮਾਲ ਨੂੰ ਲੈ ਕੇ ਕ੍ਰੇਜ਼ ਸਿਖਰਾਂ ਤੇ ਹੈ। ਉਮੀਦ ਹੈ ਕਿ ਪਹਿਲੇ ਦਿਨ ਫ਼ਿਲਮ ਦੁਨੀਆਂ ਭਰ ਚ 100 ਕਰੋੜ ਦੀ ਕਮਾਈ ਕਰੇਗੀ।
View More Web Stories