ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਵੈੱਬ ਸੀਰੀਜ਼
ਵਧ ਰਿਹਾ ਕ੍ਰੇਜ਼
OTT ਤੇ ਵੈੱਬ ਸੀਰੀਜ਼ ਤੇ ਫ਼ਿਲਮਾਂ ਦੇਖਣ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 5 ਅਜਿਹੀਆਂ ਵੈੱਬ ਸੀਰੀਜ਼ ਕਿਹੜੀਆਂ ਹਨ ਜੋ ਸਭ ਤੋਂ ਵੱਧ ਦੇਖੀਆਂ ਗਈਆਂ....
ਫਰਜ਼ੀ
ਇਸ ਫ਼ਿਲਮ ਚ ਫਰਜ਼ੀ ਨੋਟ ਛਾਪਣ ਦੀ ਕਹਾਣੀ ਹੈ। ਇਹ OTT ਦੇ ਇਤਿਹਾਸ ਚ ਸਭ ਤੋਂ ਵੱਧ ਦੇਖੀ ਗਈ।
ਪੰਚਾਇਤ-2
ਪਿੰਡ ਤੇ ਜ਼ਮੀਨ ਨਾਲ ਜੁੜੀ ਇਸ ਵੈੱਬ ਸੀਰੀਜ਼ ਦੀ ਕਹਾਣੀ ਸਭ ਨੂੰ ਪਸੰਦ ਆਈ। ਇਸਦੇ ਦੋਵੇਂ ਸੀਜ਼ਨ ਬੇਮਿਸਾਲ ਰਹੇ।
ਗੇਮ ਆਫ ਥ੍ਰੋਨਸ
ਇਹ ਵੈੱਬ ਸੀਰੀਜ਼ ਆਪਣੇ ਕਲਾਈਮੈਕਸ ਨੂੰ ਲੈਕੇ ਖੂਬ ਚਰਚਾ ਚ ਰਹਿੰਦੀ ਹੈ। ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ ਹੈ। ਭਰਪੂਰ ਸਮਰਥਨ ਮਿਲ ਰਿਹਾ ਹੈ।
ਮਿਰਜ਼ਾਪੁਰ-2
ਪੰਕਜ ਤ੍ਰਿਪਾਠੀ, ਅਲੀ ਫਜ਼ਲ, ਸ਼ਵੇਤਾ ਤ੍ਰਿਪਾਠੀ ਵਰਗੇ ਸਿਤਾਰਿਆਂ ਦੀ ਦਮਦਾਰ ਐਕਟਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਵੈੱਬ ਸੀਰੀਜ਼ ਨੂੰ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ।
ਅਸੁਰ-2
ਕ੍ਰਾਇਮ ਤੇ ਥ੍ਰਿਲ ਦਾ ਡਬਲ ਡੋਜ਼ ਹੈ। ਇਸ ਵੈੱਬ ਸੀਰੀਜ਼ ਚ ਅਰਸ਼ਦ ਵਾਰਸੀ ਵਰਗੇ ਸਿਤਾਰਿਆਂ ਨੇ ਰੌਂਗਟੇ ਖੜ੍ਹੇ ਕਰਨ ਵਾਲੀ ਭੂਮਿਕਾ ਨਿਭਾਈ। ਦੋਵੇਂ ਸੀਜ਼ਨ ਬੇਹੱਦ ਜ਼ਬਰਦਸਤ ਹਨ।
View More Web Stories