ਕਿਸਦੇ ਸਿਰ ਸਜਿਆ ਮਿਸ ਯੂਨੀਵਰਸ 2023 ਦਾ ਤਾਜ਼
84 ਦੇਸ਼ਾਂ ਦਾ ਮੁਕਾਬਲਾ
72ਵਾਂ ਮਿਸ ਯੂਨੀਵਰਸ ਮੁਕਾਬਲਾ ਸੈਨ ਸੇਲਵਾਡੋਰ ਚ ਹੋਇਆ। 84 ਦੇਸ਼ਾਂ ਦੀਆਂ ਸੁੰਦਰੀਆਂ ਨੇ ਮੁਕਾਬਲੇ ਚ ਭਾਗ ਲਿਆ।
ਸ਼ੈਨਿਸ ਬਣੀ ਬਿਊਟੀ ਕੁਈਨ
ਸ਼ੈਨਿਸ ਪਲਾਸਿਯੋਸ ਨੇ ਇਹ ਖ਼ਿਤਾਬ ਜਿੱਤਿਆ। ਉਹ ਬਿਊਟੀ ਕੁਈਨ ਬਣਨ ਵਾਲੀ ਨਿਕਾਰਾਗੁਆ ਦੀ ਪਹਿਲੀ ਮਹਿਲਾ ਹੈ।
ਖੁਸ਼ੀ ਦੇ ਹੰਝੂ
ਮਿਸ ਯੂਨੀਵਰਸ ਸ਼ੈਨਿਸ ਨੂੰ ਜਦੋਂ ਤਾਜ਼ ਪਹਿਨਾਇਆ ਗਿਆ ਤਾਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਟਪਕਣ ਲੱਗੇ।
ਟਾਪ-3 ਸੁੰਦਰੀਆਂ
ਟਾਪ-3 ਚ ਥਾਈਲੈਂਡ ਦੀ ਐਨਟੋਨੀਆ ਪੋਰਸਿਲਡ ਦੂਜੇ ਅਤੇ ਆਸਟ੍ਰੇਲੀਆ ਦੀ ਮੋਰਯਾ ਵਿਲਸਨ ਤੀਜੇ ਸਥਾਨ ਤੇ ਰਹੀ।
ਚੰਡੀਗੜ੍ਹ ਦੀ ਸ਼ਵੇਤਾ
ਭਾਰਤ ਵੱਲੋਂ ਸ਼ਵੇਤਾ ਸ਼ਾਰਦਾ ਨੇ ਭਾਗ ਲਿਆ। ਉਹ ਟਾਪ-20 ਚ ਰਹੀ। ਸ਼ਵੇਤਾ ਚੰਡੀਗੜ੍ਹ ਦੀ ਜੰਮਪਲ ਹੈ।
View More Web Stories