ਇਹ ਵੈੱਬ ਸੀਰੀਜ਼ ਕਰ ਦੇਣਗੀਆਂ ਲੋਟ-ਪੋਟ
ਟ੍ਰਿਪਲਿੰਗ
TVF ਦੀ ਟ੍ਰਿਪਲਿੰਗ ਵੈੱਬ ਸੀਰੀਜ਼ ਚ ਵਿੱਚ ਤਹਾਨੂੰ ਕਾਮੇਡੀ, ਇਮੋਸ਼ਨ ਅਤੇ ਕਾਫੀ ਡਰਾਮਾ ਦੇਖਣ ਨੂੰ ਮਿਲੇਗਾ।
‘ਦਿ ਆਮ ਆਦਮੀ ਫੈਮਿਲੀ’
ਟੀਵੀਐਫ ਦੀ ਇੱਕ ਹੋਰ ਵੈੱਬ ਸੀਰੀਜ਼ ‘ਦਿ ਆਮ ਆਦਮੀ ਫੈਮਿਲੀ’ ਸੀਰੀਜ਼ ਚ ਨਾ ਤਾਂ ਕੋਈ ਖਲਨਾਇਕ ਹੈ ਅਤੇ ਨਾ ਹੀ ਕੋਈ ਡਰਾਮਾ। ਪਰ ਫਿਰ ਵੀ ਤੁਸੀਂ ਇਸ ਸੀਰੀਜ਼ ਨੂੰ ਦੇਖ ਕੇ ਹੱਸਣ ਲਈ ਮਜਬੂਰ ਹੋ ਜਾਓਗੇ।
Pitchers
TVF ਨੇ Pitchers ਨਾਂ ਦੀ ਵੈੱਬ ਸੀਰੀਜ਼ ਜਾਰੀ ਕੀਤੀ ਸੀ। ਇਸ ਵੈੱਬ ਸੀਰੀਜ਼ ਚ 5 ਐਪੀਸੋਡ ਦੇਖਣ ਨੂੰ ਮਿਲੇ । ਜਿਸ ਚ ਭਾਰਤੀ ਸਟਾਰਟਅੱਪਸ ਦੀ ਜ਼ਬਰਦਸਤ ਕਹਾਣੀ ਦੇਖਣ ਨੂੰ ਮਿਲੀ।
ਗੁਲਕ
ਗੁਲਕ ਵਿਚ ਤੁਹਾਨੂੰ ਉਹ ਸਭ ਕੁਝ ਦੇਖਣ ਨੂੰ ਮਿਲੇਗਾ ਜੋ ਇਕ ਮੱਧ ਵਰਗੀ ਪਰਿਵਾਰ ਆਪਣੇ ਜੁਗਾੜ ਨਾਲ ਆਪਣੀ ਜ਼ਿੰਦਗੀ ਵਿਚ ਫਿੱਟ ਬੈਠਦਾ ਹੈ।
ਚਾਚਾ ਵਿਧਾਇਕ ਹੈਂ ਹਮਾਰੇ
ਚਾਚਾ ਵਿਧਾਇਕ ਹੈਂ ਹਮਾਰੇ ਸਟੈਂਡਅੱਪ ਕਾਮੇਡੀਅਨ ਜ਼ਾਕਿਰ ਖਾਨ ਦੀ ਵੈੱਬ ਸੀਰੀਜ਼ ਹੈ
ਪੰਚਾਇਤ
ਪੰਚਾਇਤ ਦੇ ਦੋ ਸੀਜ਼ਨ ਰਿਲੀਜ਼ ਹੋ ਚੁੱਕੇ ਹਨ। ਇਸ ਦੇ ਦੋਵੇਂ ਸੀਜ਼ਨਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਪਰਿਵਾਰ ਨਾਲ ਦੇਖਣ ਦੇ ਯੋਗ ਇਹ ਇੱਕ ਵਧੀਆ ਵੈੱਬ ਸੀਰੀਜ਼ ਹੈ।
ਬੈਂਗ ਬਾਜਾ ਬਾਰਾਤ
ਅਲੀ ਫਜ਼ਲ ਸਟਾਰਰ ਬੈਂਗ ਬਾਜਾ ਬਾਰਾਤ ਰੋਮਾਂਸ, ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਪੂਰਾ ਪੈਕੇਜ ਹੈ।
View More Web Stories