ਜਾਣੋ ਕੌਣ ਹੈ ਬਿੱਗ ਬੌਸ 'ਚ ਐਂਟਰੀ ਮਾਰਨ ਵਾਲਾ K-Pop ਸਿੰਗਰ ਔਰਾ


2023/12/08 19:27:01 IST

ਵਿਦੇਸ਼ੀ ਸਟਾਰ

    ਬਿੱਗ ਬੌਸ ਦੇ ਘਰ ਚ ਹਰ ਸਾਲ ਕਿਸੇ ਵਿਦੇਸ਼ੀ ਦੀ ਐਂਟਰੀ ਹੁੰਦੀ ਹੈ। ਸ਼ੋਅ ਚ ਪਹਿਲੀ ਵਾਰ ਕੋਰੀਆਈ ਸਟਾਰ ਦੀ ਐਂਟਰੀ ਬਾਰੇ ਜਾਣਨ ਲਈ ਲੋਕ ਉਤਸੁਕ ਹਨ।

ਕੋਰੀਆਈ ਸਿੰਗਰ

    ਕੋਰੀਆਈ ਸਿੰਗਰ ਔਰਾ ਦੀ ਰਿਐਲਿਟੀ ਸ਼ੋਅ ਬਿਗ ਬੌਸ 17 ਚ ਐਂਟਰੀ ਹੋਣ ਜਾ ਰਹੀ ਹੈ।

ਕਿੱਥੇ ਹੋਇਆ ਜਨਮ

    10 ਜਨਵਰੀ 1986 ਨੂੰ ਜਨਮ ਹੋਇਆ। ਪਾਰਕ ਮਿਨ-ਜੁਨ ਦਾ ਅਸਲੀ ਨਾਂ ਪਾਰਕ ਗਿਊਨ-ਏ ਹੈ, ਜਿਸ ਨੂੰ ਔਰਾ ਵਜੋਂ ਜਾਣਿਆ ਜਾਂਦਾ ਹੈ। ਗਾਇਕ ਦੇ ਨਾਲ ਸੰਗੀਤਕਾਰ ਵੀ ਹੈ।

ਕਰੀਅਰ ਦੀ ਸ਼ੁਰੂਆਤ

    2009 ਚ ਔਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਿਊਜ਼ਿਕ ਐਲਬਮ ਲਵ ਬੈਕ ਨਾਲ ਕੀਤੀ।2014 ਚ ਬਾਡੀ ਪਾਰਟ ਨਾਲ ਸੋਲੋ ਡੈਬਿਊ ਕੀਤਾ।

ਭਾਰਤ 'ਚ ਮਸ਼ਹੂਰ

    ਮਿਥੁਨ ਚੱਕਰਵਰਤੀ ਦੀ ਫਿਲਮ ਡਿਸਕੋ ਡਾਂਸਰ ਦਾ ਗੀਤ ਜਿੰਮੀ ਜਿੰਮੀ ਔਰਾ ਨੇ ਨਵੇਂ ਤਰੀਕੇ ਨਾਲ ਗਾਇਆ। ਜਿਸ ਨਾਲ ਉਹ ਰਾਤੋ ਰਾਤ ਭਾਰਤ ਚ ਵੀ ਮਸ਼ਹੂਰ ਹੋ ਗਏ।

ਸਵੈਗ ਸੇ ਸਵਾਗਤ

    ਪਿਛਲੇ ਸਾਲ ਔਰਾ ਨੇ ਸਵੈਗ ਸੇ ਸਵਾਗਤ ਗਾਣਾ ਗਾਇਆ ਸੀ। ਜਿਸਨੂੰ ਲੱਖਾਂ ਵਿਊਜ਼ ਮਿਲੇ ਸਨ। ਇਹ ਗੀਤ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ।

ਸਲਮਾਨ ਕਰਨਗੇ ਸੁਆਗਤ

    ਬਿੱਗ ਬੌਸ ਚ ਐਂਟਰੀ ਮਗਰੋਂ ਵੀਕੈਂਡ ਕਾ ਵਾਰ ਚ ਸਲਮਾਨ ਖਾਨ ਉਨ੍ਹਾਂ ਦਾ ਸਵਾਗਤ ਕਰਨਗੇ।

View More Web Stories