ਜਾਣੋ ਕੌਣ ਹੈ ਨਵਜੋਤ ਸਿੱਧੂ ਦੀ ਨੂੰਹ ਇਨਾਇਤ ਰੰਧਾਵਾ
ਕਰਨ ਦਾ ਵਿਆਹ
ਨਵਜੋਤ ਸਿੱਧੂ ਦੇ ਬੇਟੇ ਕਰਨ ਸਿੱਧੂ ਦਾ ਵਿਆਹ ਪਟਿਆਲਾ ਵਿਖੇ ਹੋਇਆ। ਕਰਨ ਨੇ ਇਨਾਇਤ ਨਾਲ ਲਾਵਾਂ ਲਈਆਂ।
ਸਿੱਧੂ ਨਾਮੀ ਚਿਹਰਾ
ਖੇਡ, ਕਾਮੇਡੀ, ਸਿਆਸਤ ਭਾਵੇਂ ਕੋਈ ਵੀ ਫੀਲਡ ਹੋਵੇ, ਨਵਜੋਤ ਸਿੱਧੂ ਦਾ ਨਾਮ ਕਮਾਇਆ। ਇਸ ਕਰਕੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਿੱਧੂ ਪਰਿਵਾਰ ਦੀ ਨਵੀਂ ਦੁਲਹਨ ਕੌਣ ਹੈ।
ਪਟਿਆਲਾ ਦੀ ਵਸਨੀਕ
ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਮਨਿੰਦਰ ਰੰਧਾਵਾ ਭਾਰਤੀ ਫੌਜ ਚ ਸੇਵਾਵਾਂ ਨਿਭਾਅ ਚੁੱਕੇ ਹਨ।
ਡਿਪਟੀ ਡਾਇਰੈਕਟਰ
ਨਵਜੋਤ ਸਿੱਧੂ ਦੇ ਕੁੜਮ ਮਨਿੰਦਰ ਰੰਧਾਵਾ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਵੀ ਰਹਿ ਚੁੱਕੇ ਹਨ।
ਜੂਨ ਚ ਮੰਗਣੀ
ਦੋਵਾਂ ਦੀ ਮੰਗਣੀ ਜੂਨ ਮਹੀਨੇ ਹੋਈ ਸੀ। ਉਦੋਂ ਸਿੱਧੂ ਪਰਿਵਾਰ ਰਿਸ਼ੀਕੇਸ ਚ ਸੀ। ਨਵਜੋਤ ਨੇ ਸ਼ੋਸ਼ਲ ਮੀਡੀਆ ਉਪਰ ਫੋਟੋ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ।
ਕਈ ਹਸਤੀਆਂ ਪੁੱਜੀਆਂ
ਨਵੀਂ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਕਈ ਹਸਤੀਆਂ ਆਈਆਂ। ਸਿੱਧੂ ਪਰਿਵਾਰ ਨਾਲ ਖੁਸ਼ੀ ਮਨਾਈ ਗਈ।
View More Web Stories