ਜਾਣੋ ਕਦੋਂ ਤੇ ਕਿਸ ਨਾਲ ਹੋ ਰਿਹਾ ਆਮਿਰ ਖ਼ਾਨ ਦੀ ਲਾਡਲੀ ਦਾ ਵਿਆਹ
ਲਵ ਮੈਰਿਜ
ਆਮਿਰ ਖਾਨ ਦੀ ਬੇਟੀ ਈਰਾ ਖਾਨ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਨ ਜਾ ਰਹੀ ਹੈ।
13 ਜਨਵਰੀ ਨੂੰ ਵਿਆਹ
ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ 13 ਜਨਵਰੀ ਨੂੰ ਹੋਣ ਜਾ ਰਿਹਾ ਹੈ। ਮੁੰਬਈ ਵਿਖੇ ਇਸਦਾ ਆਯੋਜਨ ਹੋਵੇਗਾ।
ਕੇਲਵਨ ਸੈਰਾਮਨੀ
ਇਸ ਜੋੜੀ ਦੀ ਕੇਲਵਨ ਸੈਰਾਮਨੀ ਹੋਈ। ਈਰਾ ਦੇ ਹੋਣ ਵਾਲੇ ਪਤੀ ਨੂਪੁਰ ਮਹਾਰਾਸ਼ਟਰੀ ਹਨ। ਅਜਿਹੇ ਚ ਮਹਾਰਾਸ਼ਟਰੀ ਵਿਆਹ ਚ ਕੇਲਵਨ ਦੀ ਰਸਮ ਵਿਆਹ ਤੋਂ ਪਹਿਲਾਂ ਹੁੰਦੀ ਹੈ।
ਜਸ਼ਨ ਦੀ ਤਿਆਰੀ
ਲਵ ਬਰਡਜ਼ ਈਰਾ ਖਾਨ ਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀ ਰਸਮ ਮੁੰਬਈ ਚ ਹੋਵੇਗੀ ਤੇ ਬਾਲੀਵੁੱਡ ਸੈਲੇਬਸ ਸ਼ਾਮਲ ਹੋਣਗੇ। ਵਿਆਹ ਦੇ ਸਮਾਗਮ 8 ਜਨਵਰੀ ਤੋਂ ਸ਼ੁਰੂ ਹੋਣਗੇ।
ਵਿਆਹ ਦਾ ਕਾਰਡ
ਵਿਆਹ ਦੇ ਕਾਰਡ ਚ ਲਿਖਿਆ ਹੈ, ਸਾਨੂੰ ਆਪਣੇ ਬੱਚਿਆਂ ਈਰਾ ਤੇ ਨੂਪੁਰ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਸੱਦਾ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਕਿਰਪਾ ਕਰਕੇ ਜੋੜੇ ਨੂੰ ਆਸ਼ੀਰਵਾਦ ਦੇਣ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਸ਼ਨੀਵਾਰ, 13 ਜਨਵਰੀ। ਪ੍ਰੀਤਮ, ਰੀਨਾ ਅਤੇ ਆਮਿਰ। ਸਿਰਫ਼ ਆਸ਼ੀਰਵਾਦ।
ਪਰਿਵਾਰ 'ਚ ਖੁਸ਼ੀ
ਈਰਾ ਦੇ ਮਾਤਾ-ਪਿਤਾ ਭਾਵ ਆਮਿਰ ਅਤੇ ਰੀਨਾ ਇਸ ਸਮੇਂ ਬਹੁਤ ਖੁਸ਼ ਹਨ ਤੇ ਦੋਵੇਂ ਵਿਆਹ ਦੀਆਂ ਤਿਆਰੀਆਂ ਚ ਰੁੱਝੇ ਹੋਏ ਹਨ।
View More Web Stories