ਜਾਣੋ ਪ੍ਰੀਟੀ ਜ਼ਿੰਟਾ ਦੀ ਜ਼ਿੰਦਗੀ ਦੇ ਕਈ ਰਾਜ
ਪ੍ਰੀਟੀ ਦੀ ਪੋਸਟ
ਸੁਪਰਹਿੱਟ ਫਿਲਮਾਂ ਕਰ ਚੁੱਕੀ ਪ੍ਰੀਟੀ ਜ਼ਿੰਟਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਰਾਜ਼ ਖੋਲ੍ਹਿਆ।
ਫੈਲੀ ਅਫ਼ਵਾਹ
ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਪ੍ਰੀਟੀ ਜ਼ਿੰਟਾ ਦਾ ਅਸਲੀ ਨਾਂ ਪ੍ਰੀਤਮ ਸਿੰਘ ਜ਼ਿੰਟਾ ਹੈ। ਫਿਲਮਾਂ ਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਂ ਪ੍ਰੀਤਮ ਤੋਂ ਬਦਲ ਕੇ ਪ੍ਰੀਤੀ ਰੱਖ ਲਿਆ ਸੀ।
ਸੱਚਾਈ ਦੱਸੀ
ਪ੍ਰੀਟੀ ਨੇ ਚੱਲ ਰਹੀਆਂ ਅਫਵਾਹਾਂ ਤੇ ਆਪਣੀ ਚੁੱਪੀ ਤੋੜੀ। ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਇਆ।
ਅਸਲੀ ਨਾਮ
ਪੋਸਟ ਰਾਹੀਂ ਦੱਸਿਆ - ਇੰਟਰਨੈੱਟ, ਗੂਗਲ ਤੇ ਵਿਕੀਪੀਡੀਆ ਹਰ ਜਗ੍ਹਾ ਇਹ ਲਿਖਿਆ ਹੈ ਕਿ ਜਨਮ ਤੋਂ ਮੇਰਾ ਨਾਂ ਪ੍ਰੀਟੀ ਜ਼ਿੰਟਾ ਹੈ। ਮੇਰਾ ਨਾਂ ਕਦੇ ਪ੍ਰੀਤੀ ਸਿੰਘ ਜ਼ਿੰਟਾ ਨਹੀਂ ਸੀ।
ਵਿਆਹ ਤੋਂ ਬਾਅਦ ਦਾ ਨਾਮ
ਅਭਿਨੇਤਰੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪ੍ਰੀਟੀ ਜ਼ਿੰਟਾ ਤੋਂ ਬਦਲ ਕੇ ਉਹ ਪ੍ਰੀਟੀ ਜੀ ਜ਼ਿੰਟਾ ਬਣ ਗਈ। ਪਤੀ ਦਾ ਸਰਨੇਮ ਗੁੱਡਨਫ ਹੈ। ਇਸ ਕਰਕੇ ਸਿਰਫ G ਅੱਖਰ ਦੀ ਵਰਤੋਂ ਕੀਤੀ।
ਪ੍ਰੀਤਮ ਕਹਿ ਕੇ ਛੇੜਦਾ ਸੀ ਬੌਬੀ
ਬੌਬੀ ਦਿਓਲ ਸੋਲਜਰ ਦੇ ਸੈੱਟ ਤੇ ਉਨ੍ਹਾਂ ਨੂੰ ਪ੍ਰੀਤਮ ਕਹਿ ਕੇ ਬੁਲਾਉਂਦੇ ਸਨ। ਇੱਕ ਆਰਟੀਕਲ ਚ ਅਸਲੀ ਨਾਂ ਪ੍ਰੀਤਮ ਸਿੰਘ ਜ਼ਿੰਟਾ ਲਿਖਿਆ ਗਿਆ ਹੈ। ਇਹ ਫਰਜ਼ੀ ਖ਼ਬਰ ਹੈ।
View More Web Stories