6300 ਕਰੋੜ ਦੇ ਮਾਲਕ ਸ਼ਾਹਰੁਖ ਖਾਨ ਬਾਰੇ ਜਾਣੋ


2023/12/23 19:22:25 IST

ਬੇਸ਼ੁਮਾਰ ਦੌਲਤ

    ਸੁਪਰਸਟਾਰ ਸ਼ਾਹਰੁਖ ਖਾਨ ਨੇ ਨਾ ਸਿਰਫ ਪ੍ਰਸਿੱਧੀ, ਬਲਕਿ ਬਹੁਤ ਸਾਰੀ ਦੌਲਤ ਵੀ ਕਮਾਈ ਹੈ। ਜਾਇਦਾਦ ਸੁਣ ਕੇ ਕੰਨ ਖੜ੍ਹੇ ਹੋ ਜਾਣਗੇ।

ਸਲਮਾਨ-ਆਮਿਰ ਪਿੱਛੇ

    ਸ਼ਾਹਰੁਖ ਖਾਨ ਦੀ ਮੌਜੂਦਾ ਜਾਇਦਾਦ 6300 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਕੋਲ ਸਲਮਾਨ ਖਾਨ ਅਤੇ ਆਮਿਰ ਖਾਨ ਤੋਂ ਜ਼ਿਆਦਾ ਦੌਲਤ ਹੈ।

10 ਮਿੰਟ ਦੇ 10 ਕਰੋੜ

    ਸਾਲ 2010 ਚ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 1500 ਕਰੋੜ ਰੁਪਏ ਸੀ। ਉਸ ਸਮੇਂ ਉਹ 10 ਮਿੰਟ ਦੇ ਡਾਂਸ ਪ੍ਰਦਰਸ਼ਨ ਲਈ 5 ਕਰੋੜ ਰੁਪਏ ਲੈਂਦੇ ਸਨ ਅਤੇ ਅੱਜ ਉਹ 8 ਤੋਂ 10 ਕਰੋੜ ਰੁਪਏ ਲੈਂਦੇ ਹਨ।

200 ਕਰੋੜ ਦਾ ਘਰ

    ਕਿੰਗ ਖਾਨ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਚ ਉਨ੍ਹਾਂ ਦਾ ਮੁੰਬਈ ਵਾਲਾ ਘਰ ਮੰਨਤ ਹੈ। ਜਿਸਦੀ ਮੌਜੂਦਾ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ।

300 ਪ੍ਰਤੀਸ਼ਤ ਵਾਧਾ

    ਪਿਛਲੇ ਇੱਕ ਦਹਾਕੇ ਵਿੱਚ ਜਾਇਦਾਦ ਵਿੱਚ 300 ਪ੍ਰਤੀਸ਼ਤ ਤੋਂ ਜ਼ਿਆਦਾ ਵਾਧਾ ਹੋਇਆ ਹੈ। ਉਹ ਕਾਰੋਬਾਰ, ਫਿਲਮਾਂ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਬਹੁਤ ਕਮਾਈ ਕਰਦੇ ਹਨ।

650 ਕਰੋੜ ਨਿਵੇਸ਼

    2010 ਵਿੱਚ ਕਿੰਗ ਖਾਨ ਇੱਕ ਬ੍ਰਾਂਡ ਐਂਡੋਰਸਮੈਂਟ ਲਈ 7 ਕਰੋੜ ਰੁਪਏ ਅਤੇ ਇੱਕ ਫਿਲਮ ਲਈ 10 ਤੋਂ 12 ਕਰੋੜ ਰੁਪਏ ਲੈਂਦੇ ਸਨ। ਰੀਅਲ ਅਸਟੇਟ ਨਿਵੇਸ਼ 650 ਕਰੋੜ ਰੁਪਏ ਸੀ।

ਸੁਪਰਹਿੱਟ ਫ਼ਿਲਮਾਂ

    2023 ਚ ਸ਼ਾਹਰੁਖ ਖਾਨ ਨੇ ਪਠਾਨ, ਜਵਾਨ ਅਤੇ ਹੋਰ ਕਈ ਸਰੋਤਾਂ ਤੋਂ ਲਗਭਗ 400 ਕਰੋੜ ਰੁਪਏ ਕਮਾਏ ।

View More Web Stories