ਭਾਰਤ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ
ਦੰਗਲ
ਇਹ ਫਿਲਮ 2016 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 2023 ਕਰੋੜ ਦੀ ਕਮਾਈ ਕੀਤੀ।
ਬਾਹੂਬਲੀ-2 ਕੰਕਲੂਜਨ
ਇਹ ਫਿਲਮ 2017 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 1800 ਕਰੋੜ ਰੁਪਏ ਦੀ ਕਮਾਈ ਕੀਤੀ।
ਆਰ ਆਰ ਆਰ
ਇਹ ਫਿਲਮ 2022 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 1300 ਕਰੋੜ ਦੀ ਕਮਾਈ ਕੀਤੀ।
ਕੇਜੀਐੱਫ-2
ਇਹ ਫਿਲਮ 2022 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 1250 ਕਰੋੜ ਦੀ ਕਮਾਈ ਕੀਤੀ।
ਜਵਾਨ
ਇਹ ਫਿਲਮ 2023 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 1148 ਕਰੋੜ ਰੁਪਏ ਦੀ ਕਮਾਈ ਕੀਤੀ।
ਪਠਾਨ
ਇਹ ਫਿਲਮ 2023 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 50 ਕਰੋੜ ਰੁਪਏ ਦੀ ਕਮਾਈ ਕੀਤੀ।
ਬਜਰੰਗੀ ਭਾਈਜਾਨ
ਇਹ ਫਿਲਮ 2015 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 920 ਕਰੋੜ ਰੁਪਏ ਦੀ ਕਮਾਈ ਕੀਤੀ।
ਸੀਕਰੇਟ ਸੁਪਰਸਟਾਰ
ਇਹ ਫਿਲਮ 2017 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 858 ਕਰੋੜ ਰੁਪਏ ਦੀ ਕਮਾਈ ਕੀਤੀ।
ਪੀ.ਕੇ
ਇਹ ਫਿਲਮ 2014 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 769 ਕਰੋੜ ਰੁਪਏ ਦੀ ਕਮਾਈ ਕੀਤੀ।
2.0
ਇਹ ਫਿਲਮ 2018 ਚ ਰਿਲੀਜ਼ ਹੋਈ ਸੀ, ਇਸ ਫਿਲਮ ਨੇ ਬਾਕਸ ਆਫਿਸ ਤੇ 710 ਕਰੋੜ ਰੁਪਏ ਦੀ ਕਮਾਈ ਕੀਤੀ।
View More Web Stories