ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ Baahubali 2: The Conclusion.


2023/11/14 15:31:36 IST

ਫਿਕਸ਼ਨ ਫਿਲਮ

    ਬਾਹੂਬਲੀ 2 ਇੱਕ ਇਤਿਹਾਸਕ ਫਿਕਸ਼ਨ ਫਿਲਮ ਹੈ

ਇੰਨ੍ਹਾਂ ਭਾਸ਼ਾਵਾਂ ਵਿੱਚ ਹੋਈ ਰਿਲੀਜ਼

    ਇਹ ਫਿਲਮ ਤੇਲਗੂ ਅਤੇ ਤਾਮਿਲ ਭਾਸ਼ਾਵਾਂ ਚ ਬਣੀ ਹੈ। ਇਸ ਨੂੰ ਹਿੰਦੀ, ਮਲਿਆਲਮ ਅਤੇ ਹੋਰ ਭਾਸ਼ਾਵਾਂ ਵਿੱਚ ਡੱਬ ਕੀਤਾ ਗਿਆ।

ਐੱਸਐੱਸ ਰਾਜਾਮੌਲੀ ਦੇ ਨਿਰਦੇਸ਼ਨ ਵਿੱਚ ਬਣੀ

    ਇਸ ਫਿਲਮ ਐੱਸਐੱਸ ਰਾਜਾਮੌਲੀ ਨਿਰਦੇਸ਼ਨ ਹੇਠ ਬਣਾਈ ਗਈ। ਫਿਲਮ 8 ਜੁਲਾਈ, 2016 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। ਪਰ ਇਸ ਦੇ ਨਿਰਮਾਣ ਵਿੱਚ ਦੇਰੀ ਕਾਰਨ ਇਸ ਸਮੇਂ ਨੂੰ ਹੋਰ ਵਧਾ ਦਿੱਤਾ ਗਿਆ।

ਇੰਨ੍ਹੇ ਬਜਟ ਵਿੱਚ ਬਣੀ ਫਿਲਮ

    ਬਾਹੂਬਲੀ 2 ਫਿਲਮ 250 ਕਰੋੜ ਵਿੱਚ ਬਣ ਕੇ ਤਿਆਰ ਹੋਈ ਸੀ।

ਸਭ ਤੋਂ ਵੱਧ ਕੀਤੀ ਕਮਾਈ

    ਬਾਹੂਬਲੀ 2 ਫਿਲਮ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਬਾਹੂਬਲੀ 2 ਨੇ 2 ਹਜਾਰ ਕਰੋੜ ਦੇ ਕਰੀਬ ਕਮਾਈ ਕੀਤੀ।

ਇਨ੍ਹਾਂ ਨੇ ਕੀਤਾ ਫਿਲਮ ਦੇ ਵਿੱਚ ਕੰਮ

    ਫਿਲਮ ਦੇ ਵਿੱਚ ਮੇਨ ਹੀਰੋ ਪ੍ਰਭਸ ਸਨ। ਇਸਤੋਂ ਇਲਾਵਾ ਫਿਲਮ ਵਿੱਚ ਪ੍ਰਭਾਸ, ਰਾਣਾ ਦੱਗੂਬਾਤੀ, ਅਨੁਸ਼ਕਾ ਸ਼ੈੱਟੀ, ਤਮੰਨਾ, ਰਾਮਿਆ ਕ੍ਰਿਸ਼ਨਾ, ਸਤਿਆਰਾਜ, ਨਾਸਰ ਨੇ ਕੰਮ ਕੀਤਾ।

ਕਈ ਰਿਕਾਰਡ ਤੋੜੇ

    ਫਿਲਮ ਨੇ ਆਪਣੇ ਬਾਕਸ ਆਫਿਸ ਰਨ ਦੇ ਦੌਰਾਨ ਅੰਦਾਜ਼ਨ 105 ਮਿਲੀਅਨ ਟਿਕਟਾਂ (ਸਾਰੀਆਂ ਭਾਸ਼ਾਵਾਂ ਮਿਲਾ ਕੇ) ਵੇਚੀਆਂ, ਜੋ ਭਾਰਤ ਵਿੱਚ ਕਿਸੇ ਵੀ ਫਿਲਮ ਲਈ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਫੁੱਟਫਾਲ ਹੈ।

View More Web Stories