Horror Movies: 7 ਸਭ ਤੋਂ ਡਰਾਉਣੀਆ ਫਿਲਮਾਂ


2023/12/27 21:32:21 IST

The EXORCIST (1973)

    ਇਸ ਫਿਲਮ ਨੂੰ ਹੁਣ ਤੱਕ ਦੀਆਂ ਸਭ ਤੋਂ ਡਰਾਉਣੀਆਂ ਫਿਲਮਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ, The EXORCIST ਨੂੰ ਹੁਣ ਤੱਕ ਦੋ ਆਸਕਰ ਪੁਰਸਕਾਰ ਮਿਲ ਚੁੱਕੇ ਹਨ। ਇਹ ਫਿਲਮ ਵਿਲੀਅਮ ਫਰੀਡਕਿਨ ਦੇ ਨਾਵਲ ਤੇ ਆਧਾਰਿਤ ਹੈ।

HEREDITARY (2018)

    ਇਸ ਡਰਾਉਣੀ ਫਿਲਮ ਦਾ ਨਿਰਦੇਸ਼ਨ ਏਰੀ ਐਸਟਰ ਨੇ ਕੀਤਾ ਹੈ। ਇਸ ਫਿਲਮ ਨੂੰ ਹੁਣ ਤੱਕ ਕੁੱਲ 47 ਐਵਾਰਡ ਮਿਲ ਚੁੱਕੇ ਹਨ।

THE CONJURING (2013)

    ਇਸ ਫਿਲਮ ਦੇ ਨਿਰਦੇਸ਼ਕ ਜੇਮਸ ਵਾਨ ਹਨ, ਇਹ ਫਿਲਮ ਡਰਾਉਣੀ, ਰਹੱਸ ਅਤੇ ਥ੍ਰਿਲਰ ਨਾਲ ਭਰਪੂਰ ਹੈ। ਇਸ ਫਿਲਮ ਨੂੰ 15 ਐਵਾਰਡ ਮਿਲ ਚੁੱਕੇ ਹਨ।

THE SHINING (1980)

    ਫਿਲਮ ਚ ਸਟੀਫਨ ਕਿੰਗ ਦੇ ਦਰਜਨਾਂ ਨਾਵਲਾਂ ਨੂੰ ਵੱਡੇ ਪਰਦੇ ਤੇ ਲਿਆਂਦਾ ਗਿਆ ਹੈ, ਇਹ ਫਿਲਮ ਵੀ ਉਨ੍ਹਾਂ ਦੇ ਇਕ ਨਾਵਲ ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਨ ਸਟੈਨਲੇ ਕੁਬਰਿਕ ਨੇ ਕੀਤਾ ਹੈ

THE TEXAS CHAINSAW MASSACRE (1974)

    ਫਿਲਮ ਦੀ ਕਹਾਣੀ ਦੋ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਤਿੰਨ ਦੋਸਤਾਂ ਦੀ ਹੈ ਜੋ ਟੈਕਸਾਸ ਵਿੱਚ ਆਪਣੇ ਦਾਦਾ ਜੀ ਦੀ ਕਬਰ ਤੇ ਜਾਣ ਦਾ ਫੈਸਲਾ ਕਰਦੇ ਹਨ, ਹਾਲਾਂਕਿ ਰਸਤੇ ਵਿੱਚ ਉਨ੍ਹਾਂ ਦਾ ਸਾਹਮਣਾ ਇੱਕ ਨਰਬਖਸ਼ੀ ਪਰਿਵਾਰ ਨਾਲ ਹੁੰਦਾ ਹੈ।

THE RING (2002)

    THE RING ਫਿਲਮ ਇਕ ਰਹੱਸਮਈ ਵੀਡੀਓ ਟੇਪ ਤੇ ਆਧਾਰਿਤ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਗੋਰ ਵਰਬਿਨਸਕੀ ਨੇ ਕੀਤਾ ਹੈ।

HALLOWEEN (1978)

    ਜੌਹਨ ਕਾਰਪੇਂਟਰ ਦੁਆਰਾ ਨਿਰਦੇਸ਼ਿਤ ਇਸ ਡਰਾਉਣੀ ਫਿਲਮ ਨੂੰ ਹੁਣ ਤੱਕ 7 ਪੁਰਸਕਾਰ ਮਿਲ ਚੁੱਕੇ ਹਨ।

View More Web Stories