ਦੁਨੀਆ ਭਰ 'ਚ ਸੱਭ ਤੋਂ ਜਿਆਦਾ ਕਮਾਈ ਕਰਨ ਵਾਲੀਆ ਫਿਲਮਾਂ
Avatar
ਦੁਨੀਆ ਭਰ ਦੇ ਬਾਕਸ-ਆਫਿਸ ਤੇ $2.9 ਬਿਲੀਅਨ ਤੋਂ ਵੱਧ ਦੀ ਕਮਾਈ ਨਾਲ, ਅਵਤਾਰ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਘੋਸ਼ਿਤ ਕੀਤਾ ਗਿਆ ਹੈ।
Endgame
ਐਂਡਗੇਮ 2019 ਦੀ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ। ਇਸ ਨੇ ਵਿਸ਼ਵ ਪੱਧਰ ਤੇ ਕੁੱਲ 2.798 ਬਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ।
Avatar: The Way of Water
ਬਾਕਸ ਆਫਿਸ ਤੇ, ਅਵਤਾਰ: ਦ ਵੇ ਆਫ ਵਾਟਰ ਨੇ 2.13 ਬਿਲੀਅਨ ਡਾਲਰ ਦੀ ਕਮਾਈ ਕੀਤੀ, ਜਿਸ ਨਾਲ ਇਹ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ।
Titanic
ਇਹ 1997 ਦੀ ਇੱਕ ਅਮਰੀਕੀ ਫਿਲਮ ਹੈ ਜੋ ਟਾਈਟੈਨਿਕ ਦੀ ਪਹਿਲੀ ਯਾਤਰਾ ਅਤੇ ਇਸ ਦੇ ਡੁੱਬਣ ਤੇ ਅਧਾਰਤ ਹੈ। ਇਸਦੀ ਗਲੋਬਲ ਆਮਦਨ $1.8 ਬਿਲੀਅਨ ਡਾਲਰ ਸੀ।
The Force Awakens
ਇਹ ਸਟਾਰ ਵਾਰਜ਼ ਸੀਰੀਜ਼ ਦੀ ਸੱਤਵੀਂ ਫਿਲਮ ਹੈ। ਇਸ ਫਿਲਮ ਨੇ 2.07 ਬਿਲੀਅਨ ਡਾਲਰ ਦੀ ਕਮਾਈ ਕੀਤੀ।
Infinity War
ਇਨਫਿਨਿਟੀ ਵਾਰ ਮਾਰਵਲ ਕੌਮਿਕਸ ਤੇ ਅਧਾਰਿਤ 2018 ਦੀ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ। ਇਸ ਫਿਲਮ ਨੇ 2 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਦੀ ਕਮਾਈ ਕੀਤੀ।
Spider-Man: No Way Home
ਇਹ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ ਤੇ ਅਧਾਰਤ ਹੈ। ਦੁਨੀਆ ਭਰ ਦੇ ਬਾਕਸ-ਆਫਿਸ ਤੇ $1.9 ਬਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ।
Jurassic World
ਇਹ ਇੱਕ 2015 ਦੀ ਅਮਰੀਕੀ ਸਾਇੰਸ ਫਿਕਸਨ ਐਡਵੈਂਚਰ ਫਿਲਮ ਹੈ, ਜਿਸ ਨੇ ਬਾਕਸ ਆਫਿਸ ਤੇ $1.6 ਬਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ।
The Lion King
ਇਹ 2019 ਦੀ ਇੱਕ ਅਮਰੀਕੀ ਸੰਗੀਤਮਈ ਫਿਲਮ ਹੈ, ਜਿਸ ਨੇ ਦੁਨੀਆ ਭਰ ਵਿੱਚ $1.66 ਬਿਲੀਅਨ ਡਾਲਰ ਦੀ ਕਮਾਈ ਕੀਤੀ।
The Avengers
ਇਹ 2012 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ। ਇਸ ਨੇ ਬਾਕਸ ਆਫਿਸ ਤੇ ਕੁੱਲ $1.518 ਬਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ।
View More Web Stories