ਜੇਨੇਲੀਆ ਨੇ ਸ਼ੇਅਰ ਕੀਤੀਆਂ ਤਸਵੀਰਾਂ; ਪ੍ਰਸ਼ੰਸਕਾਂ ਦੀਆਂ ਟਿਕੀਆਂ ਨਜ਼ਰਾਂ 


2024/02/23 17:02:45 IST

ਸੋਸ਼ਲ ਮੀਡੀਆ 'ਤੇ ਸਰਗਰਮ

    ਜੇਨੇਲੀਆ ਦੇਸ਼ਮੁਖ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪਤੀ ਨਾਲ ਫੋਟੋਆਂ ਅਤੇ ਰੀਲਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।

ਵੱਖ-ਵੱਖ ਦਿੱਖ

    ਹਾਲ ਹੀ ਚ ਜੇਨੇਲੀਆ ਨੇ ਵੱਖ-ਵੱਖ ਲੁੱਕ ਚ ਆਪਣੀਆਂ ਤਸਵੀਰਾਂ ਇੰਸਟਾ ਤੇ ਸ਼ੇਅਰ ਕੀਤੀਆਂ ਹਨ। ਆਓ ਉਸ ਦੀਆਂ ਤਸਵੀਰਾਂ ਤੇ ਇੱਕ ਨਜ਼ਰ ਮਾਰੀਏ।

ਖੂਬਸੂਰਤ ਤਸਵੀਰਾਂ

    ਜੇਨੇਲੀਆ ਕਾਫੀ ਬਬਲੀ ਹੈ। ਉਹ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ। ਜੇਨੇਲੀਆ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦੇਸੀ ਲੁੱਕ 

    ਜੇਨੇਲੀਆ ਦੇ ਦੇਸੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ। ਸਾੜ੍ਹੀ ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮਾਂਗ ਟਿੱਕਾ ਉਸ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਰਿਹਾ ਹੈ।

ਪਿਆਰੀ ਮੁਸਕਰਾਹਟ 

    ਅਭਿਨੇਤਰੀ ਆਪਣੇ ਝੁਮਕਿਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਪਿਆਰੀ ਮੁਸਕਰਾਹਟ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।

ਪੰਜਾਬੀ ਲੁੱਕ 

    ਫੈਨਜ਼ ਜੇਨੇਲੀਆ ਦੇ ਪੰਜਾਬੀ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਉਹ ਲੇਟੈਸਟ ਸਟਾਈਲਿਸ਼ ਲੁੱਕ ਚ ਨਜ਼ਰ ਆ ਰਹੀ ਹੈ। ਧੋਤੀਦਾਰ ਸਲਵਾਰ ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

ਵੈਸਟਰਨ ਲੁੱਕ 

    ਪ੍ਰਸ਼ੰਸਕਾਂ ਨੂੰ ਨਾ ਸਿਰਫ ਅਭਿਨੇਤਰੀ ਦਾ ਪਰੰਪਰਾਗਤ ਲੁੱਕ ਸਗੋਂ ਉਸ ਦਾ ਵੈਸਟਰਨ ਲੁੱਕ ਵੀ ਪਸੰਦ ਹੈ। ਉਸਦੀ ਹਰ ਹਰਕਤ ਲੋਕਾਂ ਨੂੰ ਉਸਦਾ ਦੀਵਾਨਾ ਬਣਾ ਦਿੰਦੀ ਹੈ।

ਪ੍ਰਸ਼ੰਸਕ ਕਰਦੇ ਪਸੰਦ

    ਜੇਨੇਲੀਆ ਨੂੰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੂੰ ਬਹੁਤ ਘੱਟ ਸਮੇਂ ਚ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਿਆ ਹੈ। ਅਦਾਕਾਰਾ ਨੇ ਤਾਜ਼ਾ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਹੈ।

View More Web Stories