ਕਰਨ ਅਰਜੁਨ ਤੋਂ ਲੈ ਕੇ 'ਜਵਾਨ' ਤੱਕ, ਸ਼ਾਹਰੁਖ ਖਾਨ ਦੀਆਂ ਇਹ ਹਿੱਟ ਫਿਲਮਾਂ
Karan- Arjun
ਇਹ ਸ਼ਾਹਰੁਖ ਖਾਨ ਦੀ ਬਹੁਤ ਹਿੱਟ ਫਿਲਮ ਸੀ ਅਤੇ ਫਿਲਮ ਦੀ ਕਮਾਈ 43 ਕਰੋੜ ਰੁਪਏ ਸੀ।
Dilwale Dulhania Le Jayenge
ਸ਼ਾਹਰੁਖ ਖਾਨ ਦੀ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਇੱਕ ਹਿੱਟ ਫਿਲਮ ਸੀ ਅਤੇ ਫਿਲਮ ਨੇ 89 ਕਰੋੜ ਰੁਪਏ ਕਮਾਏ ਸਨ।
Kuch Kuch Hota Hai
ਕੁਛ ਕੁਛ ਹੋਤਾ ਹੈ ਸ਼ਾਹਰੁਖ ਦੀ ਹਿੱਟ ਫਿਲਮ ਸੀ ਅਤੇ ਇਸ ਫਿਲਮ ਨੇ 53.96 ਕਰੋੜ ਦੀ ਕਮਾਈ ਕੀਤੀ ਸੀ।
Rab Ne Bana Di Jodi
ਰਬ ਨੇ ਬਨਾ ਦੀ ਜੋੜੀ ਸਾਲ ਦੀ ਬਲਾਕਬਸਟਰ ਫਿਲਮ ਸੀ ਅਤੇ ਉਸ ਫਿਲਮ ਨੇ 85.49 ਕਰੋੜ ਰੁਪਏ ਕਮਾਏ ਸਨ।
Pathan
ਪਠਾਨ ਇਸ ਸਾਲ ਯਾਨੀ 2023 ਵਿੱਚ ਰਿਲੀਜ਼ ਹੋਈ ਹੈ ਅਤੇ ਇਸ ਫਿਲਮ ਨੇ 1000 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Jawan
ਜਵਾਨ ਫਿਲਮ ਵੀ 2023 ਵਿੱਚ ਆਈ ਹੈ। ਇਸ ਫਿਲਮ ਨੇ ਹੁਣ ਤੱਕ1160 ਕਰੋੜ ਰੁਪਏ ਕਮਾ ਲਏ ਹਨ।
Dunki
ਹੁਣ ਵਾਰੀ ਹੈ ਸ਼ਾਹਰੁਖ ਖਾਨ ਦੀ ਫਿਲਮ Dunki ਦੀ, ਫਿਲਮ ਨੇ ਹੁਣ ਤੱਕ 297.40 ਕਰੋੜ ਰੁਪਏ ਕਮਾ ਲਏ ਹਨ।
View More Web Stories