'ਐਨੀਮਲ' ਤੋਂ 'ਸਲਾਰ' ਤੱਕ ਇਹ ਫਿਲਮਾਂ ਦਸੰਬਰ 'ਚ ਮਚਾਉਣਗੀਆਂ ਧਮਾਲ
ਡੰਕੀ
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਦੀ ਫਿਲਮ ਡੰਕੀ 22 ਦਸੰਬਰ ਨੂੰ ਸਿਨੇਮਾਘਰਾਂ ਚ ਦਸਤਕ ਦੇਣ ਲਈ ਤਿਆਰ ਹੈ।
ਐਨੀਮਲ
ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮੀਕਾ ਮਦਾਨ ਅਤੇ ਅਨਿਲ ਕਪੂਰ ਸਟਾਰਰ ਫਿਲਮ ਐਨੀਮਲ ਵੀ 1 ਦਸੰਬਰ ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ।
ਸਲਾਰ
ਪ੍ਰਭਾਸ ਦੀ ਫਿਲਮ ਸਲਾਰ ਵੀ 22 ਦਸੰਬਰ ਨੂੰ ਸਿਨੇਮਾਘਰਾਂ ਚ ਦਸਤਕ ਦੇਣ ਲਈ ਤਿਆਰ ਹੈ।
ਸੈਮ ਬਹਾਦਰ
ਵਿੱਕੀ ਕੌਸ਼ਲ ਸਟਾਰਰ ਆਉਣ ਵਾਲੀ ਫਿਲਮ ਸੈਮ ਬਹਾਦਰ, 1 ਦਸੰਬਰ ਨੂੰ ਸਿਨੇਮਾਘਰਾਂ ਚ ਦਸਤਕ ਦੇਵੇਗੀ।
ਜ਼ੋਰਮ
ਮਨੋਜ ਬਾਜਪਾਈ ਦੀ ਫਿਲਮ ਜ਼ੋਰਮ ਵੀ 8 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।
ਐਕਸਟ੍ਰਾ ਆਰਡੀਨਰੀ ਮੈਨ
ਅਭਿਨੇਤਾ ਨਿਤਿਨ ਦੀ ਫਿਲਮ ਐਕਸਟ੍ਰਾ ਆਰਡੀਨਰੀ ਮੈਨ ਵੀ 8 ਦਸੰਬਰ ਨੂੰ ਸਿਨੇਮਾਘਰਾਂ ਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
View More Web Stories