2023 ਦੀਆਂ Flop ਫ਼ਿਲਮਾਂ, ਬਰਬਾਦ ਹੋਏ ਕਰੋੜਾਂ ਰੁਪਏ


2023/12/08 00:39:35 IST

ਐਨੀਮਲ ਦੀ ਅੰਨ੍ਹੀ ਕਮਾਈ

    ਇਹਨੀਂ ਦਿਨੀਂ ਐਨੀਮਲ ਚਾਰੇ ਪਾਸੇ ਛਾਈ ਹੋਈ ਹੈ। ਰਿਕਾਰਡ ਤੋੜ ਕਮਾਈ ਕਰ ਰਹੀ ਹੈ।

ਨਿਰਾਸ਼ਾਜਨਕ ਪ੍ਰਦਰਸ਼ਨ

    ਸਾਲ 2023 ਚ ਕਈ ਫ਼ਿਲਮਾਂ ਅਜਿਹੀਆਂ ਰਹੀਆਂ ਜਿਹਨਾਂ ਨੇ ਬਜਟ ਨਾਲੋਂ ਵੀ ਕਿਤੇ ਘੱਟ ਕਮਾਈ ਕੀਤੀ। ਜਾਣੋ ਇਹ ਫ਼ਿਲਮਾਂ.....

ਆਦਿਪੁਰਸ਼

    700 ਕਰੋੜ ਦੇ ਬਜਟ ਨਾਲ ਫ਼ਿਲਮ ਬਣੀ। 349.3 ਕਰੋੜ ਦੀ ਕਮਾਈ ਕੀਤੀ। ਬੁਰੀ ਤਰ੍ਹਾਂ ਫੇਲ੍ਹ ਹੋਈ।

ਗਣਪਤ

    ਟਾਈਗਰ ਸ਼ਰਾਫ ਦੀ ਇਹ ਫ਼ਿਲਮ 200 ਕਰੋੜ ਬਜਟ ਨਾਲ ਬਣੀ। ਸਿਰਫ਼ 13.38 ਕਰੋੜ ਕਲੈਕਸ਼ਨ ਕੀਤੀ।

ਸੈਲਫੀ

    ਅਕਸ਼ੈ ਕੁਮਾਰ ਦੀ ਇਹ ਫ਼ਿਲਮ ਵੀ ਫਲਾਪ ਰਹੀ। ਇਸਦਾ ਬਜਟ 100 ਕਰੋੜ ਸੀ ਤੇ ਕਮਾਈ 23.63 ਕਰੋੜ ਰਹੀ।

ਤੇਜਸ

    ਕੰਗਨਾ ਰਣੌਤ ਦੀ ਇਹ ਫ਼ਿਲਮ 70 ਕਰੋੜ ਦੇ ਬਜਟ ਨਾਲ ਬਣੀ। 10 ਫੀਸਦੀ ਕਮਾਈ ਵੀ ਨਹੀਂ ਕਰ ਸਕੀ। 5.6 ਕਰੋੜ ਕਲੈਕਸ਼ਨ ਕੀਤੀ।

ਸ਼ਹਿਜਾਦਾ

    ਕਾਰਤਿਕ ਆਰੀਅਨ ਦੀ ਇਸ ਫ਼ਿਲਮ ਨੇ ਸਾਢੇ 47 ਕਰੋੜ ਦੀ ਕਮਾਈ ਕੀਤੀ। ਜਦਕਿ, ਫ਼ਿਲਮ ਉਪਰ 75 ਕਰੋੜ ਖਰਚ ਕੀਤੇ ਗਏ।

View More Web Stories