ਫ਼ਿਲਮੀ ਸਿਤਾਰਿਆਂ ਦੀ ਦੀਵਾਲੀ
ਰਾਜ ਕੁੰਦਰਾ - ਸ਼ਿਲਪਾ ਸ਼ੈਟੀ
ਮੁੰਬਈ ਵਿਖੇ ਦੀਵਾਲੀ ਮੌਕੇ ਸ਼ਾਨਦਾਰ ਪਾਰਟੀ ਦਾ ਆਯੋਜਨ ਹੋਇਆ। ਇਸਦੀ ਮੇਜ਼ਬਾਨੀ ਰਾਜ ਕੁੰਦਰਾ ਤੇ ਸ਼ਿਲਪਾ ਸ਼ੈਟੀ ਨੇ ਕੀਤੀ। ਪਾਰਟੀ ਦੌਰਾਨ ਦੋਵੇਂ ਆਪਣੇ ਪਰਿਵਾਰ ਸੰਗ ਖੂਬਸੂਰਤ ਅੰਦਾਜ਼ ਚ ਦਿਖਾਈ ਦਿੱਤੇ।
ਡ੍ਰੀਮ ਗਰਲ ਦੀ ਝਲਕ
ਡ੍ਰੀਮ ਗਰਲ ਹੇਮਾ ਮਾਲਿਨੀ ਆਪਣੀ ਧੀ ਈਸ਼ਾ ਦਿਓਲ ਦੇ ਨਾਲ ਪਾਰਟੀ ਚ ਪਹੁੰਚੇ। ਮਾਂ ਧੀ ਨੇ ਵੱਖੋ ਵੱਖਰੇ ਪੋਜ਼ ਦਿੱਤੇ।
ਸੁਸ਼ਮਿਤਾ ਨੇ ਲਾਈ ਰੌਣਕ
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਟ੍ਰੇਡੀਸ਼ਨਲ ਲੁੱਕ ਚ ਨਜ਼ਰ ਆਏ। ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ ਸੁਸ਼ਮਿਤਾ ਨੇ ਖੂਬ ਰੌਣਕ ਲਾਈ।
ਜਾਮਣੀ ਸਾੜੀ 'ਚ ਵਿੱਦਿਆ ਦੀ ਟੌਹਰ ਵੱਖਰੀ
ਰਾਜ ਕੁੰਦਰਾ ਤੇ ਸ਼ਿਲਪਾ ਸ਼ੈਟੀ ਦੀ ਮੇਜ਼ਬਾਨੀ ਪਾਰਟੀ ਚ ਵਿੱਦਿਆ ਬਾਲਨ ਜਾਮਣੀ ਰੰਗ ਦੀ ਸਾੜੀ ਚ ਪਹੁੰਚੀ। ਹੈਵੀ ਬਾਰਡਰ ਵਾਲੀ ਇਸ ਸਾੜੀ ਚ ਵਿੱਦਿਆ ਦੀ ਟੌਹਰ ਹੀ ਵੱਖਰੀ ਸੀ।
ਪਤਨੀ ਸੰਗ ਸੁਨੀਲ ਸ਼ੈਟੀ
ਸੁਨੀਲ ਸ਼ੈਟੀ ਆਪਣੀ ਪਤਨੀ ਮਾਨਾ ਸ਼ੈਟੀ ਸੰਗ ਪਾਰਟੀ ਚ ਪਹੁੰਚੇ। ਫ਼ਿਲਮੀ ਸਿਤਾਰਿਆਂ ਨੇ ਇਕੱਠੇ ਹੋ ਕੇ ਦੀਵਾਲੀ ਦਾ ਜਸ਼ਨ ਮਨਾਇਆ। ਲੰਬਾ ਸਮਾਂ ਫੋਟੋ ਸ਼ੈਸ਼ਨ ਚੱਲਿਆ।
View More Web Stories