ਇਨ੍ਹਾਂ ਫਿਲਮਾਂ 'ਚ ਦੇਖਣ ਨੂੰ ਮਿਲਿਆ ਦੀਪਿਕਾ ਪਾਦੁਕੋਣ ਦਾ ਦਮਦਾਰ ਐਕਸ਼ਨ


2023/12/24 14:46:33 IST

ਦੀਪਿਕਾ ਪਾਦੂਕੋਣ

    ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀਆਂ ਸ਼ਾਨਦਾਰ ਅਤੇ ਉੱਚ ਬਜਟ ਵਾਲੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਦਾ ਪ੍ਰਭਾਵ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਜਾਰੀ ਹੈ।

ਐਕਸ਼ਨ ਸੀਨ

    ਦੀਪਿਕਾ ਪਾਦੁਕੋਣ ਕਈ ਫਿਲਮਾਂ ਚ ਜ਼ਬਰਦਸਤ ਐਕਸ਼ਨ ਸੀਨ ਕਰਦੀ ਨਜ਼ਰ ਆ ਚੁੱਕੀ ਹੈ। ਆਓ ਜਾਣਦੇ ਹਾਂ ਇਨ੍ਹਾਂ ਫਿਲਮਾਂ ਦੇ ਨਾਂ।

Triple X: Return of Xander Cage

    ਦੀਪਿਕਾ ਹਾਲੀਵੁੱਡ ਫਿਲਮ ਟ੍ਰਿਪਲ ਐਕਸ: ਰਿਟਰਨ ਆਫ ਜ਼ੈਂਡਰ ਕੇਜ ਚ ਐਕਸ ਸੀਨ ਕਰਦੀ ਨਜ਼ਰ ਆ ਚੁੱਕੀ ਹੈ।

Pathan

    ਸ਼ਾਹਰੁਖ ਦੀ ਐਕਸ਼ਨ ਫਿਲਮ ਪਠਾਨ ਚ ਦੀਪਿਕਾ ਪਾਦੂਕੋਣ ਨੇ ਸ਼ਾਨਦਾਰ ਐਕਸ਼ਨ ਸੀਨ ਕੀਤੇ ਹਨ। ਅਦਾਕਾਰਾ ਨੇ ਇਨ੍ਹਾਂ ਦ੍ਰਿਸ਼ਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

Chandni Chowk to China

    ਦੀਪਿਕਾ ਨੇ ਅਕਸ਼ੇ ਕੁਮਾਰ ਦੀ 2008 ਵਿੱਚ ਆਈ ਫਿਲਮ ਚਾਂਦਨੀ ਚੌਕ ਟੂ ਚਾਈਨਾ ਵਿੱਚ ਵੀ ਐਕਸ਼ਨ ਦਾ ਟਚ ਜੋੜਿਆ ਹੈ।

bajirao mastani

    ਦੀਪਿਕਾ 2015 ਚ ਆਈ ਫਿਲਮ ਬਾਜੀਰਾਓ ਮਸਤਾਨੀ ਚ ਜ਼ਬਰਦਸਤ ਤਲਵਾਰਬਾਜ਼ੀ ਕਰਦੀ ਨਜ਼ਰ ਆਈ ਸੀ।

Fighter

    ਹੁਣ ਅਭਿਨੇਤਰੀ ਆਉਣ ਵਾਲੀ ਫਿਲਮ ਫਾਈਟਰ ਚ ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਚ ਅਦਾਕਾਰਾ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ।

View More Web Stories