ਕ੍ਰਿਕਟ ਵਿਸ਼ਵ ਕੱਪ ਫਾਈਨਲ ਦੀ ਹੋਈ ਭਵਿੱਖਬਾਣੀ
ਕਾਂਟੇ ਦੀ ਟੱਕਰ
19 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਚ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਕਾਂਟੇ ਦੀ ਟੱਕਰ ਹੈ। ਦੋਵੇਂ ਟੀਮਾਂ ਇੱਕ ਦੂਜੇ ਤੋਂ ਘੱਟ ਨਹੀਂ ਹਨ।
ਬੇਸਬਰੀ ਨਾਲ ਇੰਤਜ਼ਾਰ
ਫਾਈਨਲ ਮੈਚ ਦੀ ਘੜੀ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਲਈ ਆਪਣੀ ਧਰਤੀ ਉਪਰ ਵਿਸ਼ਵ ਜੇਤੂ ਬਣਨ ਦਾ ਸੁਨਿਹਰੀ ਮੌਕਾ ਹੈ।
ਰਜਨੀਕਾਂਤ ਦੀ ਭਵਿੱਖਬਾਣੀ
ਭਾਰਤ ਆਸਟ੍ਰੇਲੀਆ ਮੈਚ ਤੋਂ ਪਹਿਲਾਂ ਬਾਲੀਵੁੱਡ ਸਿਤਾਰੇ ਰਜਨੀਕਾਂਤ ਨੇ ਭਵਿੱਖਬਾਣੀ ਕਰ ਦਿੱਤੀ ਹੈ। ਇਸ ਭਵਿੱਖਬਾਣੀ ਅਨੁਸਾਰ ਮੈਚ ਦਾ ਨਤੀਜਾ ਪਹਿਲਾਂ ਹੀ ਦੱਸ ਦਿੱਤਾ ਗਿਆ।
100 ਫੀਸਦੀ ਕੱਪ ਸਾਡਾ
ਸੈਮੀਫਾਈਨਲ ਮੁਕਾਬਲੇ ਮਗਰੋਂ ਰਜਨੀਕਾਂਤ ਨੇ ਦਾਅਵੇ ਨਾਲ ਕਿਹਾ ਕਿ 100 ਫੀਸਦੀ ਕੱਪ ਸਾਡਾ ਹੈ। ਭਾਰਤ ਸ਼ਾਨਦਾਰ ਤਰੀਕੇ ਨਾਲ ਜਿੱਤੇਗਾ।
ਪਤਨੀ ਸੰਗ ਦੇਖਿਆ ਸੈਮੀਫਾਈਨਲ
ਭਾਰਤ ਤੇ ਨਿਊਜੀਲੈਂਡ ਦਾ ਸੈਮੀਫਾਈਨਲ ਮੁਕਾਬਲਾ ਰਜਨੀਕਾਂਤ ਨੇ ਪਤਨੀ ਸੰਗ ਦੇਖਿਆ। ਰਜਨੀਕਾਂਤ ਬੋਲੇ ਕਿ ਪਹਿਲਾਂ ਉਹ ਘਬਰਾ ਗਏ ਸੀ। ਵਿਕਟਾਂ ਡਿੱਗੀਆਂ ਤਾਂ ਹੌਂਸਲਾ ਮਿਲਿਆ। ਇਸ ਮਗਰੋਂ ਉਹਨਾਂ ਭਵਿੱਖਬਾਣੀ ਕੀਤੀ।
View More Web Stories