ਬਾਲੀਵੁੱਡ ਸਿਤਾਰੇ - ਜਿਹਨਾਂ ਦਾ ਘਰ ਪਤਨੀ ਦੀ ਤਨਖਾਹ ਨਾਲ ਚੱਲਿਆ


2023/11/21 12:22:36 IST

ਸ਼ਾਹਰੁਖ ਦਾ ਬੁਰਾ ਦੌਰ

    ਇੱਕ ਸਮਾਂ ਅਜਿਹਾ ਸੀ ਕਿ ਸ਼ਾਹਰੁਖ ਖਾਨ ਕੋਲ ਘਰ ਚਲਾਉਣ ਲਈ ਵੀ ਪੈਸੇ ਨਹੀਂ ਸੀ।

ਪਤਨੀ ਦਾ ਸਹਾਰਾ

    ਗੌਰੀ ਖਾਨ ਨੇ ਪਤੀ ਨੂੰ ਸਹਾਰਾ ਦਿੱਤਾ। ਘਰ ਚਲਾਉਣ ਚ ਪੂਰੀ ਜੁੰਮੇਵਾਰੀ ਨਿਭਾਈ।

ਪੰਕਜ ਤ੍ਰਿਪਾਠੀ

    ਇਸ ਸਟਾਰ ਨੇ ਲੰਬਾ ਸਮਾਂ ਸੰਘਰਸ਼ ਕੀਤਾ। 8 ਸਾਲ ਪਤਨੀ ਮ੍ਰਿਦੁਲਾ ਦੀ ਕਮਾਈ ਨਾਲ ਘਰ ਚੱਲਿਆ।

ਆਯੁਸ਼ਮਾਨ ਖੁਰਾਨਾ

    ਐਕਟਰ ਬਣਨ ਦਾ ਸਫ਼ਰ ਕਾਫੀ ਸੰਘਰਸ਼ਸ਼ੀਲ ਰਿਹਾ। ਇਸ ਦੌਰ ਚ ਪਤਨੀ ਤਾਹਿਰਾ ਨੇ ਘਰ ਦੀ ਜੁੰਮੇਵਾਰੀ ਵੰਡੀ।

ਅਰਚਨਾ ਪੂਰਨ ਸਿੰਘ

    ਪਤੀ ਪਰਮੀਤ ਸੇਠੀ ਦਾ ਘਰ ਚਲਾਉਣ ਚ ਲੰਬਾ ਸਮਾਂ ਸਾਥ ਦਿੱਤਾ।

ਮਨੀਸ਼ ਪਾਲ

    ਕਈ ਸਾਲ ਤੱਕ ਕੰਮ ਦੀ ਭਾਲ ਕਰਦੇ ਰਹੇ। ਉਸ ਸਮੇਂ ਪਤਨੀ ਨੇ ਆਰਥਿਕ ਜੁੰਮੇਵਾਰੀ ਚੁੱਕੀ।

View More Web Stories