ਹੁਸਨ ਦੀ ਮਲਿਕਾ ਨੋਰਾ ਫਤੇਹੀ ਦੀਆਂ BOLD ਤਸਵੀਰਾਂ
ਬਾਲੀਵੁੱਡ ਸਟਾਰ ਤੇ ਡਾਂਸਰ
ਨੋਰਾ ਬਾਲੀਵੁੱਡ ਸਟਾਰ ਤੇ ਡਾਂਸਰ ਹੈ। ਉਸਨੇ ਹਿੰਦੀ, ਤੇਲਗੂ, ਕੰਨੜ, ਤਾਮਿਲ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ।
ਕੈਨੇਡਾ ਦੀ ਜੰਮਪਲ
ਨੋਰਾ ਦਾ ਜਨਮ 6 ਫਰਵਰੀ 1992 ਨੂੰ ਕੈਨੇਡਾ ਚ ਹੋਇਆ। ਉਸਦੀ ਮਾਤਾ ਭਾਰਤੀ ਮਹਿਲਾ ਹੈ।
ਹੁਸਨ ਦੀ ਦੀਵਾਨਗੀ
ਨੋਰਾ ਫਤੇਹੀ ਆਪਣੀ ਲੁੱਕ ਦੇ ਨਾਲ ਅਕਸਰ ਦੇਖਣ ਵਾਲਿਆਂ ਨੂੰ ਦੀਵਾਨਾ ਕਰ ਦਿੰਦੀ ਹੈ। ਉਸਦੀਆਂ ਤਾਜ਼ਾ ਬੋਲਡ ਤਸਵੀਰਾਂ ਸਾਮਣੇ ਆਈਆਂ।
ਏਅਰਪੋਰਟ 'ਤੇ ਵੱਖਰਾ ਅੰਦਾਜ਼
ਆਮ ਤੌਰ ਉਪਰ ਏਅਰਪੋਰਟ ਤੇ ਕਲਾਸੀ ਲੁੱਕ ਵਿੱਚ ਦਿਖਣ ਵਾਲੀ ਨੋਰਾ ਫਤੇਹੀ ਦਾ ਇਸ ਵਾਰ ਵੱਖਰਾ ਹੀ ਅੰਦਾਜ਼ ਸੀ।
ਆਰਾਮਦਾਇਕ ਸਟਾਇਲ
ਨੋਰਾ ਜਿਸ ਤਰੀਕੇ ਨਾਲ ਖੁਦ ਨੂੰ ਹਵਾਈ ਸਫ਼ਰ ਲਈ ਤਿਆਰ ਕਰਕੇ ਆਈ ਸੀ, ਉਸ ਲੁੱਕ ਨੂੰ ਦੇਖ ਕੇ ਲੱਗਦਾ ਸੀ ਕਿ ਅੱਜ ਉਸਦਾ ਆਰਾਮਦਾਇਕ ਸਟਾਇਲ ਹੈ।
ਸਾਇਕਲ ਸ਼ਾਰਟਸ
ਨੋਰਾ ਨੇ ਸਾਇਕਲ ਸ਼ਾਰਟਸ ਪਹਿਨਿਆ ਹੋਇਆ ਸੀ। ਇਸ ਤਰ੍ਹਾਂ ਦੇ ਸ਼ਾਰਟਸ ਚ ਉਸਨੂੰ ਕਾਫੀ ਸਮੇਂ ਮਗਰੋਂ ਦੇਖਿਆ ਗਿਆ।
ਰੰਗ-ਬਿਰੰਗੀ ਜੈਕਟ
ਨੋਰਾ ਨੇ ਗਰੇਅ ਰੰਗ ਦੇ ਸ਼ਾਰਟਸ ਨਾਲ ਰੰਗ-ਬਿਰੰਗੀ ਜੈਕਟ ਪਾਈ ਸੀ। ਜਿਸ ਵਿੱਚ ਲਾਲ ਰੰਗ ਨੋਰਾ ਦੀ ਸੁੰਦਰਤਾ ਨੂੰ ਹੋਰ ਨਿਖਾਰ ਰਿਹਾ ਸੀ।
ਬਲੈਕ-ਵਾਈਟ combination
ਨੋਰਾ ਨੇ ਆਪਣੀ ਲੁੱਕ ਨੂੰ ਚਿੱਟੇ ਰੰਗ ਦੇ ਸਨੀਕਰਸ ਅਤੇ ਕੂਲ ਲੁਕਿੰਗ ਬਲੈਕ ਸ਼ੇਡਸ ਨਾਲ ਰਾਊਂਡ ਆਫ ਕੀਤਾ ਸੀ।
ਕਰਵੀ ਫਿਗਰ
ਨੋਰਾ ਆਪਣੀ ਕਰਵੀ ਫਿਗਰ ਨੂੰ ਜਮ ਕੇ ਫਲਾਂਟ ਕਰਦੀ ਦਿਖੀ। ਜਿਸ ਨਾਲ ਲੁੱਕ ਹੋਰ ਵੀ ਹੌਟ ਲੱਗ ਰਹੀ ਸੀ।
View More Web Stories