Bigg Boss - ਆਸਿਮ-ਹਿਮਾਂਸ਼ੀ ਬ੍ਰੇਕਅਪ
4 ਸਾਲ ਦਾ ਰਿਸ਼ਤਾ
ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀ ਪ੍ਰੇਮ ਕਹਾਣੀ 4 ਸਾਲ ਚੱਲੀ। ਦੋਵੇਂ ਅਲੱਗ ਅਲੱਗ ਧਰਮ ਦੇ ਹਨ। ਇਸ ਵਜ੍ਹਾ ਕਰਕੇ ਹੁਣ ਅਲੱਗ ਹੋ ਗਏ। ਇਸਦੀ ਚਰਚਾ ਖੂਬ ਹੋ ਰਹੀ ਹੈ।
ਲਵ ਸਟੋਰੀ
ਦੋਵਾਂ ਦੀ ਲਵ ਸਟੋਰੀ ਬਿੱਗ ਬੌਸ 13 ਦੇ ਘਰ ਤੋਂ ਸ਼ੁਰੂ ਹੋਈ ਸੀ। ਇਸ ਜੋੜੀ ਨੇ ਕਾਫ਼ੀ ਸੁਰਖੀਆਂ ਬਟੋਰੀਆਂ। ਹੁਣ ਬ੍ਰੇਕਅਪ ਵੀ ਹਰ ਕਿਸੇ ਦੀ ਜ਼ੁਬਾਨ ਤੇ ਹੈ।
Engagement ਤੋੜੀ
ਬਿੱਗ ਬੌਸ ਚ ਆਉਣ ਤੋਂ ਪਹਿਲਾਂ ਹਿਮਾਂਸ਼ੀ ਕਿਸੇ ਹੋਰ ਨਾਲ Engaged ਸੀ। ਪ੍ਰੰਤੂ, ਆਸਿਮ ਨਾਲ ਪਿਆਰ ਮਗਰੋਂ ਉਸਨੇ Engagement ਤੋੜ ਦਿੱਤੀ ਸੀ।
ਸ਼ੋਅ 'ਚ ਪ੍ਰਪੋਜ਼
ਆਸਿਮ ਨੇ ਸ਼ੋਅ ਦੌਰਾਨ ਹੀ ਹਿਮਾਂਸ਼ੀ ਨੂੰ ਪ੍ਰਪੋਜ਼ ਕੀਤਾ ਸੀ। ਇਸ ਮਗਰੋਂ ਦੋਵੇਂ ਇਕੱਠੇ ਰਹਿਣ ਲੱਗੇ ਸੀ।
ਰਸਤੇ ਅਲੱਗ
ਕਾਫੀ ਸਮਾਂ ਰਿਸ਼ਤਾ ਨਿਭਾਉਣ ਮਗਰੋਂ ਹੁਣ ਦੋਵੇਂ ਦੇ ਰਸਤੇ ਅਲੱਗ ਹੋ ਗਏ ਹਨ।
ਹਿਮਾਂਸ਼ੀ ਦੀ ਪੋਸਟ
ਹਿਮਾਂਸ਼ੀ ਖੁਰਾਣਾ ਨੇ ਬ੍ਰੇਕਅਪ ਦੀ ਪੋਸਟ ਪਾ ਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਜਿਸ ਮਗਰੋਂ ਇਸਦੀ ਚਰਚਾ ਛਿੜ ਗਈ।
ਆਸਿਮ ਦਾ ਜਵਾਬ
ਆਸਿਮ ਨੇ ਵੀ ਆਪਣੇ ਅੰਦਾਜ਼ ਚ ਜਵਾਬ ਦਿੱਤਾ। ਚਿੱਟੇ ਕੁੜਤੇ ਵਾਲੀ ਤਸਵੀਰ ਸ਼ੇਅਰ ਕੀਤੀ। ਪੋਸਟ ਰਾਹੀਂ ਅੱਲ੍ਹਾ ਨੂੰ ਵੀ ਯਾਦ ਕੀਤਾ।
View More Web Stories