ਇਸ ਸਾਲ 5 ਫ਼ਿਲਮਾਂ ਨਾਲ ਧਮਾਲ ਪਾਉਣਗੇ ਅੱਲੂ ਅਰਜੁਨ


2024/01/06 02:07:17 IST

ਪੁਸ਼ਪਾ

    ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਸਾਲ 2023 ਵਿੱਚ ਫ਼ਿਲਮ ਪੁਸ਼ਪਾ ਨਾਲ ਖੂਬ ਨਾਮ ਖੱਟਿਆ।

ਬੈਸਟ ਐਕਟਰ

    ਪੁਸ਼ਪਾ ਦੇ ਚੱਲਦਿਆਂ ਅੱਲੂ ਨੂੰ ਬੈਸਟ ਐਕਟਰ ਐਲਾਨਿਆ ਗਿਆ। ਰਾਸ਼ਟਰੀ ਪੁਰਸਕਾਰ ਵੀ ਮਿਲਿਆ।

ਪੁਸ਼ਪਾ-2

    ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ-2 ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਆਈਕੋਨ

    ਅੱਲੂ ਅਰਜੁਨ ਦੀ ਫ਼ਿਲਮ ਆਈਕੋਨ ਵੀ ਸਾਲ 2024 ਵਿੱਚ ਆ ਰਹੀ ਹੈ। ਇਸਦਾ ਪਹਿਲਾ ਪੋਸਟਰ ਜਾਰੀ ਹੋ ਚੁੱਕਾ ਹੈ।

ਇੱਕ ਹੋਰ ਫ਼ਿਲਮ

    ਕਿਹਾ ਜਾ ਰਿਹਾ ਹੈ ਕਿ ਅੱਲੂ ਅਰਜੁਨ ਫ਼ਿਲਮ ਜਵਾਨ ਦੇ ਡਾਇਰੈਕਟਰ ਏਟਲੀ ਕੁਮਾਰ ਨਾਲ ਵੀ ਫ਼ਿਲਮ ਬਣਾ ਰਹੇ ਹਨ।

ਪ੍ਰਸ਼ਾਂਤ ਨਾਲ ਕੰਮ

    ਅੱਲੂ ਇੱਕ ਹੋਰ ਵੱਡੇ ਫ਼ਿਲਮ ਮੇਕਰ ਪ੍ਰਸ਼ਾਂਤ ਨੀਲ ਦੇ ਨਾਲ ਵੀ ਫ਼ਿਲਮ ਦੀ ਤਿਆਰੀ ਕਰ ਰਹੇ ਹਨ।

ਫ਼ਿਲਮ AA21

    ਅੱਲੂ ਅਰਜੁਨ ਦੀ ਫ਼ਿਲਮ AA21 ਵੀ ਸਾਲ 2024 ਵਿੱਚ ਰਿਲੀਜ਼ ਹੋ ਸਕਦੀ ਹੈ।

View More Web Stories